Barnala Bulldozer Action : ਬਰਨਾਲਾ ’ਚ ਨਸ਼ਾ ਤਸਕਰਾਂ ਦੇ ਘਰ ’ਤੇ ਚੱਲਿਆ ਪੀਲਾ ਪੰਜਾ
Published : Apr 5, 2025, 11:47 am IST
Updated : Apr 5, 2025, 11:47 am IST
SHARE ARTICLE
Bulldozer action taken on drug smugglers' house in Barnala Latest News in Punjabi
Bulldozer action taken on drug smugglers' house in Barnala Latest News in Punjabi

Barnala Bulldozer Action : ਦੋਨਾਂ ਭਰਾਵਾਂ ਦੇ ਵਿਰੁਧ ਦਰਜ ਹਨ ਨਸ਼ੇ ਦੇ ਕਈ ਪਰਚੇ 

Bulldozer action taken on drug smugglers' house in Barnala Latest News in Punjabi : ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਪੁਲਿਸ ਵਲੋਂ ਬੁਲਡੋਜ਼ਰ ਐਕਸ਼ਨ ਕਰਦਿਆਂ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਪੰਜਾਬ ਪੁਲਿਸ ਵਲੋਂ ਢਹਿ ਢੇਰੀ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਚਲਦਿਆਂ ਬਰਨਾਲਾ ਪੁਲਿਸ ਵਲੋਂ ਹੰਡਿਆਇਆ ਪਿੰਡ ’ਚ ਨਸ਼ਾ ਤਸਕਰਾਂ ਦੇ ਘਰ ਨੂੰ ਪੀਲੇ ਪੰਜੇ ਨਾਲ ਢਹਿ ਢੇਰੀ ਕੀਤਾ ਗਿਆ। 

ਜਾਣਕਾਰੀ ਮੁਤਾਬਕ ਜੋ ਨਸ਼ਾ ਤਸਕਰ ਹਨ ਉਹ ਦੋਨੋਂ ਸਕੇ ਭਰਾ ਹਨ ਮੋਹਣੀ ਸਿੰਘ ਅਤੇ ਚਮਕੋਰ ਸਿੰਘ ਉਰਫ਼ ਤਿਤਰ। ਜਿੰਨਾ ਦੇ ਵਿਰੁਧ ਨਸ਼ੇ ਦੇ ਕਾਫ਼ੀ ਪਰਚੇ ਦਰਜ ਹਨ। ਮੋਹਣੀ ਸਿੰਘ ਦੇ ਵਿਰੁਧ 10 ਤੋਂ ਵੱਧ ਪਰਚੇ ਦਰਜ ਹਨ। ਜਦੋਂ ਕਿ ਚਮਕੌਰ ਸਿੰਘ ਉਰਫ਼ ਤਿੱਤਰ ਵਿਰੁਧ ਸੱਤ ਤੋਂ ਵੱਧ ਪਰਚੇ ਦਰਜ ਹਨ। ਇਸ ਤੋਂ ਇਲਾਵਾ ਇਨ੍ਹਾਂ ਨਸ਼ਾ ਤਸਕਰਾਂ ਨੇ ਨਗਰ ਕੌਂਸਲ ਦੀ ਜਗ੍ਹਾ ਵਿਚ ਨਾਜਾਇਜ਼ ਘਰ ਵੀ ਉਸਾਰ ਰੱਖਿਆ ਸੀ। 

ਇਸ ਦੇ ਤਹਿਤ ਪੁਲਿਸ ਨੇ ਦੋਨਾਂ ਨਸ਼ਾ ਤਸਕਰਾਂ ਵਿਰੁਧ ਬੁਲਡੋਜ਼ਰ ਐਕਸ਼ਨ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement