ਪੰਜਾਬ 'ਚ ਅੱਜ 1498 ਨਵੇਂ ਮਾਮਲੇ ਆਏ, 49 ਮੌਤਾਂ
Published : Sep 5, 2020, 2:21 am IST
Updated : Sep 5, 2020, 2:21 am IST
SHARE ARTICLE
image
image

ਪੰਜਾਬ 'ਚ ਅੱਜ 1498 ਨਵੇਂ ਮਾਮਲੇ ਆਏ, 49 ਮੌਤਾਂ

ਚੰਡੀਗੜ੍ਹ, 4 ਸਤੰਬਰ (ਨੀਲ ਭਲਿੰਦਰ ਸਿੰਘ) : ਪੰਜਾਬ 'ਚ ਅੱਜ ਕੋਰੋਨਾ ਵਾਇਰਸ ਪੀੜਤ 49 ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਦਿਨ 'ਚ 1498 ਨਵੇਂ ਮਰੀਜ਼ਾਂ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 60013 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿੰਨਾ 'ਚੋਂ 42543 ਮਰੀਜ਼ ਠੀਕ ਹੋ ਚੁੱਕੇ, ਬਾਕੀ 15731 ਮਰੀਜ ਇਲਾਜ਼ ਅਧੀਨ ਹਨ। ਪੀੜਤ 501 ਮਰੀਜ਼ ਆਕਸੀਜਨ ਅਤੇ 80 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 210, ਲੁਧਿਆਣਾ 184, ਪਟਿਆਲਾ ਤੋਂ 184 ਤੇ ਮੋਹਾਲੀ ਤੋਂ 138 ਨਵੇਂ ਪਾਜ਼ੇਟਿਵ ਮਰੀਜ਼ ਰੀਪੋਰਟ ਹੋਏ ਹਨ। ਹੁਣ ਤਕ 1739 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰੀਪੋਰਟ ਹੋਈਆਂ 49 ਮੌਤਾਂ 'ਚ 5 ਅੰਮ੍ਰਿਤਸਰ, 3 ਪਟਿਆਲਾ, 14 ਲੁਧਿਆਣਾ, 4 ਜਲੰਧਰ, 1 ਮੋਗਾ, 1 ਬਠਿੰਡਾ, 6 ਮੋਹਾਲੀ, 1 ਫਰੀਦਕੋਟ, 3 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 1 ਫ਼ਿਰੋਜ਼ਪੁਰ, 2 ਗੁਰਦਾਸਪੁਰ, 3 ਹੁਸ਼ਿਆਰਪੁਰ, 2 ਰੋਪੜ, 1 ਸੰਗਰੂਰ, 1 ਤਰਨਤਾਰਨ ਤੋਂ ਰੀਪੋਰਟ ਹੋਈਆਂ ਹਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement