
Punjab Cabinet Meeting News : ਸ਼ਾਮ 4 ਵਜੇ ਹੋਣੀ ਸੀ ਪੰਜਾਬ ਕੈਬਨਿਟ ਦੀ ਬੈਠਕ, ਹੜ੍ਹਾਂ ਵਿਚਾਲੇ ਸੀਐਮ ਨੇ ਸੱਦੀ ਸੀ ਅਹਿਮ ਮੀਟਿੰਗ
Punjab Cabinet Meeting News : ਪੰਜਾਬ ਕੈਬਨਿਟ ਦੀ ਅੱਜ 4 ਵਜੇ ਹੋਣ ਵਾਲੀ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ। ਸੀਐਮ ਦੀ ਸਿਹਤ ਖ਼ਰਾਬ ਹੋਣ ਕਰਕੇ ਕੈਬਨਿਟ ਮੀਟਿੰਗ ਟਲ ਗਈ ਹੈ। ਫ਼ਿਲਹਾਲ ਸੀਐਮ ਭਗਵੰਤ ਮਾਨ, ਸੀਐਮ ਹਾਊਸ ਵਿਚ ਹੀ ਹਨ। ਸੀਐਮ ਨੇ ਹੜ੍ਹਾਂ ਵਿਚਾਲੇ ਅਹਿਮ ਮੀਟਿੰਗ ਸੱਦੀ ਸੀ।
(For more news apart from Punjab Cabinet meeting postponed due to CM Mann's deteriorating health News in Punjabi, stay tuned to Rozana Spokesman)