
ਸਰਕਾਰੀ ਬਲੱਡ ਬੈਂਕ ਦੀ ਵੱਡੀ ਲਾਪਰਵਾਹੀ
ਬਠਿੰਡਾ : ਬਠਿੰਡਾ ਦਾ ਸਰਕਾਰੀ ਹਸਪਤਾਲ ਹਮੇਸ਼ਾ ਤੋਂ ਹੀ ਚਰਚਾ ਵਿੱਚ ਬਣਿਆ ਰਹਿੰਦਾ ਹੈ।
Blood Bank
ਅੱਜ ਇਸੇ ਹਸਪਤਾਲ ਵਿੱਚ ਬਣੇ ਬਲੱਡ ਬੈਂਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ HIV ਪਾਜ਼ੀਟਿਵ ਮਰੀਜ਼ ਦਾ ਖੂਨ ਕਰੀਬ ਅੱਠ ਸਾਲ ਦੀ ਮਾਸੂਮ ਬੱਚੀ ਨੂੰ ਚੜ੍ਹਾ ਦਿੱਤਾ।
blood
ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਲਦ ਹੀ ਜਾਂਚ ਟੀਮ ਇਸ ਪੂਰੇ ਮਾਮਲੇ ਦੀ ਰਿਪੋਰਟ ਸਿਵਲ ਸਰਜਨ ਨੂੰ ਦੇਣਗੇ