
Punjab News : ਅਵਾਰਡ ਮਿਲਣ ’ਤੇ ਨੌਜਵਾਨ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
Punjab News : ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਗਟ ਸਿੰਘ ਅਜ਼ੀਜ਼ ਸਰੋਏ ਨੂੰ ‘‘ਨਾਨਕ ਸਿੰਘ ਅਵਾਰਡ’’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਅਵਾਰਡ ਮਿਲਣ ’ਤੇ ਪਿੰਡ ਰਿਉਂਦ ਕਲਾਂ (ਮਾਨਸਾ) ਦੇ ਨੌਜਵਾਨ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
(For more news apart from The Department of Languages, Punjab has honored Pratt Singh Aziz Saroy with the "Nanak Singh Award". News in Punjabi, stay tuned to Rozana Spokesman)