ਘਟਨਾ ਸੀਸੀਟੀਵੀ ਵਿੱਚ ਕੈਦ
ਮੋਹਾਲੀ: ਮੋਹਾਲੀ ਦੇ ਪਿੰਡ ਮੋਲੀ ਦੇ ਵਿੱਚ ਬਣ ਰਹੀ ਚਾਰ ਮੰਜ਼ਿਲਾਂ ਬਿਲਡਿੰਗ ਦੀ ਗਰਿੱਲ ਡਿੱਗਣ ਕਾਰਨ 12 ਸਾਲਾਂ ਬੱਚੇ ਦੀ ਮੌਤ ਹੋ ਗਈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮਿਲੀ ਜਾਣਕਾਰੀ ਗਰਿੱਲ ਬੱਚੇ ਦੇ ਆਰ-ਪਾਰ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।
By : DR PARDEEP GILL

ਸਪੋਕਸਮੈਨ ਸਮਾਚਾਰ ਸੇਵਾ
ਅਗਲੇ 24 ਘੰਟਿਆਂ 'ਚ ਭਾਰਤ ਉਤੇ ਟੈਰਿਫ 'ਚ ਵੱਡਾ ਵਾਧਾ ਹੋਵੇਗਾ : ਟਰੰਪ
ਮਈ 'ਚ ਆਪਰੇਸ਼ਨ ਸੰਧੂਰ ਮਗਰੋਂ ਪਹਿਲੀ ਵਾਰ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ
BJP leader Ranjit Gill News : ਭਾਜਪਾ ਆਗੂ ਰਣਜੀਤ ਗਿੱਲ ਨੇ ਹਾਈ ਕੋਰਟ 'ਚ ਦਿੱਤੀ ਅਗਾਊਂ ਜ਼ਮਾਨਤ ਦੀ ਅਰਜ਼ੀ
ਸਿੰਧ ਦਾ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਹਾਇਕ ਹੋ ਸਕਦਾ ਹੈ: ਮੁੱਖ ਮੰਤਰੀ
Chandigarh News : ਵਿਦਿਆਰਥੀ ਨੇ ਜਾਅਲੀ ਨਤੀਜੇ ਦੇ ਆਧਾਰ 'ਤੇ ਕਾਨੂੰਨ ਦੀ ਡਿਗਰੀ ਲੈਣ ਲਈ ਹਾਈ ਕੋਰਟ ਤੋਂ ਮੁਆਫ਼ੀ ਮੰਗੀ