
ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਪਹਿਲਾਂ ਵੱਡੀ ਖ਼ਬਰ
ਚੰਡੀਗੜ੍ਹ: ਉਤਰਾਖੰਡ ਮਗਰੋਂ ਕਾਂਗਰਸ ਨੇ ਯੂਪੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਯੂ.ਪੀ ਚੋਣਾਂ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਹੈ। ਜਦੋਂ ਕਿ ਸੀ. ਐੱਮ. ਚਰਨਜੀਤ ਚੰਨੀ ਦਾ ਨਾਂ ਦੋਹਾਂ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।
Navjot singh sidhu
ਸੂਚੀ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਅਜੇ ਕੁਮਾਰ ਲਾਲੂ, ਸ਼੍ਰੀਮਤੀ ਅਰਾਧਨਾ ਮਿਸ਼ਰਾ, ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾੜੀ, ਪੀ. ਐੱਲ. ਪੂਨੀਆ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਦੀਪੇਂਦਰ ਸਿੰਘ ਹੁੱਡਾ, ਮੁਹੰਮਦ ਅਜ਼ਹਰੂਦੀਨ, ਨਸੀਮੂਦੀਨ ਸਿੱਦਿਕੀ, ਅਰਚਨਾ ਪ੍ਰਮੋਦ ਕ੍ਰਿਸ਼ਨਮ, ਪ੍ਰਦੀਪ ਜੈਨ ਆਦਿੱਤਯ, ਜਫਰ ਅਲੀ ਨਕਵੀ, ਕੇ. ਐੱਲ. ਸ਼ਰਮਾ, ਹਾਰਦਿਕ ਪਟੇਲ, ਇਮਰਾਨ ਪ੍ਰਦਾਪਗੜ੍ਹੀ, ਵਰਸ਼ਾ ਗਾਇਕਵਾੜ, ਸੁਪ੍ਰਿਯਾ, ਰਾਜੇਸ਼ ਤਿਵਾੜੀ, ਸਤਿਆਨਾਰਾਇਣ ਪਟੇਲ, ਤੈਕੁਲ ਆਲਮ, ਪ੍ਰਦੀਪ ਨਰਵਾਲ, ਉਮਾ ਸ਼ੰਕਰ ਪਾਂਡੇ ਤੇ ਰਾਜੀਵ ਪਾਂਡੇ ਨੂੰ ਸ਼ਾਮਲ ਕੀਤਾ ਗਿਆ ਹੈ।
PHOTO