Zira News : ਤੇਜ਼ ਹਨੇਰੀ ਕਾਰਨ ਡਿੱਗੇ ਸਫ਼ੈਦੇ ਦਰੱਖਤ ’ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਹੋਈ ਮੌਤ

By : BALJINDERK

Published : Jun 6, 2024, 2:11 pm IST
Updated : Jun 6, 2024, 2:11 pm IST
SHARE ARTICLE
ਮ੍ਰਿਤਕ ਵਿਪਨਦੀਪ ਸਿੰਘ ਫਾਈਲ ਫੋਟੋ
ਮ੍ਰਿਤਕ ਵਿਪਨਦੀਪ ਸਿੰਘ ਫਾਈਲ ਫੋਟੋ

Zira News : ਨੌਜਵਾਨ ਸਮਾਨ ਦੀ ਡਿਲਵਰੀ ਕਰਕੇ ਫ਼ਿਰੋਜ਼ਪੁਰ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜ਼ੀਰਾ 

Zira News : ਜ਼ੀਰਾ-ਬੀਤੀ ਦਿਨੀਂ ਸ਼ਾਮ ਵੇਲੇ ਤੇਜ਼ ਹਨੇਰੀ ਆਉਣ ਕਾਰਨ ਸੜਕ ’ਤੇ  ਸਫੈਦਾ ਦਾ ਦਰੱਖਤ ਡਿੱਗ ਗਿਆ। ਜਿਸ ਦੇ ਟਾਹਣੇ ਦਾ ਤਿੱਖਾ ਨੌਜਵਾਨ ਦੇ ਖੁੱਭਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਵਿਪਨਦੀਪ ਸਿੰਘ ਉਮਰ 19 ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਗਾਦੜੀਵਾਲਾ ਜੋ ਕਿ ਜ਼ੀਰਾ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਸਮਾਨ ਦੀ ਡਿਲਵਰੀ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਵਾਲੇ ਪਾਸੇ ਤੋਂ ਵਾਪਸ ਜ਼ੀਰਾ ਨੂੰ ਆ ਰਿਹਾ ਸੀ। ਨੌਜਵਾਨ ਵਿਪਨਦੀਪ ਨੂੰ ਤੇਜ਼ ਹਨੇਰੀ ਕਾਰਨ ਡਿੱਗੇ ਸਫ਼ੈਦੇ ਦਾ ਪਤਾ ਨਾ ਲੱਗ ਸਕਿਆ, ਜਿਸ ਕਰਕੇ ਉਸ ਦਾ ਮੋਟਰਸਾਈਕਲ ਇਸ ਸਫ਼ੈਦੇ ਨਾਲ ਟਕਰਾਉਣ ਕਰਕੇ ਸਫ਼ੈਦੇ ਦੇ ਟਾਹਣੇ ਦਾ ਤਿੱਖਾ ਪਾਸਾ ਉਸ ਦੇ ਪੇਟ ਅੰਦਰ ਖੁੱਭ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

(For more news apart from Youth dies after motorcycle hits tree that fell due strong wind News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement