Punjab News : ਬਿਜਲੀ ਮੁਲਾਜ਼ਮ ਤਿੰਨ ਦੀ ਸਮਹਿਕ ਛੁੱਟੀ 'ਤੇ,15 ਅਗਸਤ ਨੂੰ ਝੰਡਾ ਲਹਿਰਾਉਣ ਵਾਲੇ ਮੰਤਰੀਆਂ ਦਾ ਕਰਨਗੇ ਪ੍ਰਦਰਸ਼ਨ 

By : BALJINDERK

Published : Aug 6, 2025, 7:41 pm IST
Updated : Aug 6, 2025, 7:46 pm IST
SHARE ARTICLE
ਬਿਜਲੀ ਮੁਲਾਜ਼ਮ ਤਿੰਨ ਦੀ ਸਮਹਿਕ ਛੁੱਟੀ 'ਤੇ,15 ਅਗਸਤ ਨੂੰ ਝੰਡਾ ਲਹਿਰਾਉਣ ਵਾਲੇ ਮੰਤਰੀਆਂ ਦਾ ਕਰਨਗੇ ਪ੍ਰਦਰਸ਼ਨ 
ਬਿਜਲੀ ਮੁਲਾਜ਼ਮ ਤਿੰਨ ਦੀ ਸਮਹਿਕ ਛੁੱਟੀ 'ਤੇ,15 ਅਗਸਤ ਨੂੰ ਝੰਡਾ ਲਹਿਰਾਉਣ ਵਾਲੇ ਮੰਤਰੀਆਂ ਦਾ ਕਰਨਗੇ ਪ੍ਰਦਰਸ਼ਨ 

Punjab News : ਵਿਭਾਗ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵੱਜੋਂ ਜਥੇਬੰਦੀ ਨੇ ਲਿਆ ਫੈਸਲਾ 

Punjab News in Punjabi : ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ 11, 12 ਤੇ 13 ਅਗਸਤ ਨੂੰ ਸਮੂਹਿਕ ਛੁੱਟੀ ਤੇ ਰਹਿਣਗੇ। 15 ਅਗਸਤ ਨੂੰ ਜਿਹੜੇ -ਜਿਹੜੇ ਮੰਤਰੀ ਝੰਡਾ ਲਹਿਰਾਉਣਗੇ ਉੱਥੇ ਸਾਡੇ ਮੁਲਾਜ਼ਮ ਪ੍ਰਦਰਸ਼ਨ ਕਰਨਗੇ। ਵਿਭਾਗ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵੱਜੋਂ ਜਥੇਬੰਦੀ ਨੇ ਫੈਸਲਾ ਲਿਆ ਹੈ। ਬਿਜਲੀ ਮੁਲਾਜ਼ਮ ਵਲੋਂ ਪੇਅ ਸਕੇਲ , ਆਊਟਸੋਰਸ ਤੇ ਭਰਤੀ, ਚਿੱਪ ਵਾਲੇ ਮੀਟਰਾਂ, ਡੈਥ ਹੋਣ ਤੇ ਮੁਆਵਜ਼ੇ ਵਿਚਲੇ ਫ਼ਰਕ ,ਸਮੇਤ 21 ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਭਰ ਵਿੱਚ ਤਿੰਨ ਦਿਨ ਲੋਕਾਂ ਨੂੰ ਬਿਜਲੀ ਦੀ ਸਪਲਾਈ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ।  ਜੇਈ, ਲਾਈਨਮੈਨ,ਗਰਿੱਡ ਦੇ ਮੁਲਾਜ਼ਮ,ਕਲਰਕ ਤੇ ਕਈ ਹੋਰ ਮੁਲਾਜ਼ਮ ਵੀ ਸਮੂਹਿਕ ਛੁੱਟੀ ’ਤੇ ਰਹਿਣਗੇ । 

(For more news apart from Three electricity employees on collective leave News in Punjabi, stay tuned to Rozana Spokesman)

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement