
IPS ਦਰਪਣ ਆਹਲੂਵਾਲੀਆ ਨੇ ASP ਵਜੋਂ ਸੰਭਾਲਿਆ ਚਾਰਜ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਸਬ ਡਿਵੀਜ਼ਨ ਨੂੰ ਮਿਲੀ ਪਹਿਲੀ ਮਹਿਲਾ ਪੁਲਿਸ ਅਫਸਰ ਮਿਲੀ ਹੈ। ਏਐਸਪੀ /ਆਈਪੀਐਸ ਦਰਪਣ ਆਹਲੂਵਾਲੀਆ ਨੂੰ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਦੀ ਥਾਂ ਤਾਇਨਾਤ ਕੀਤਾ ਗਿਆ ਹੈ। ਆਈਪੀਐੱਸ ਦਰਪਣ ਆਹਲੂਵਾਲੀਆ ਦੀ ਟ੍ਰੇਨਿੰਗ ਤੋਂ ਬਾਅਦ ਡੇਰਾਬੱਸੀ ਵਿੱਚ ਪਹਿਲੀ ਪੋਸਟਿੰਗ ਹੈ।