
Moga Accident News: ਹਾਦਸੇ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਉੱਡੇ ਪਰਖੱਚੇ
Moga Accident News: ਮੋਗਾ ਜ਼ਿਲ੍ਹੇ 'ਚ ਲਗਾਤਾਰ ਦੂਜੇ ਦਿਨ ਵੱਡਾ ਹਾਦਸਾ ਵਾਪਰਿਆ ਹੈ। ਇਥੇ ਅੰਮ੍ਰਿਤਸਰ ਰੋਡ 'ਤੇ ਪਿੰਡ ਕੜਾਹੇਵਾਲ 'ਚ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ।
ਇਹ ਵੀ ਪੜ੍ਹੋ: Fauji Death in Accident : ਛੁੱਟੀ 'ਤੇ ਆਏ ਫੌਜੀ ਨਾਲ ਵਾਪਰਿਆ ਵੱਡਾ ਹਾਦਸਾ, ਕੰਬਾਈਨ ਦੀ ਟੱਕਰ ਵੱਜਣ ਨਾਲ ਹੋਈ ਦਰਦਨਾਕ ਮੌਤ
ਇਸ ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਹਾਦਸਾ ਕਰੀਬ ਅੱਜ ਸਵੇਰੇ 4:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਆਹਮੋ ਸਾਹਮਣੇ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ। ਦੱਸਣਯੋਗ ਹੈ ਕੱਲ੍ਹ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਵਿਖੇ ਸਵੇਰੇ ਸਵੇਰੇ ਲਾੜੇ ਦੀ ਡੋਲੀ ਵਾਲੀ ਕਾਰ ਟਰੱਕ ਨਾਲ ਟਕਰਾ ਗਈ ਸੀ ਜਿਸ ਵਿੱਚ ਲਾੜੇ ਸਮੇਤ ਚਾਰ ਮੌਤਾਂ ਹੋਈਆਂ ਸਨ।
ਇਹ ਵੀ ਪੜ੍ਹੋ: Afghanistan Opium Poppy News: ਨਸ਼ਿਆਂ ’ਤੇ ਪਾਬੰਦੀ ਮਗਰੋਂ ਅਫ਼ਗ਼ਾਨਿਸਤਾਨ ’ਚ ਅਫ਼ੀਮ ਪੋਸਤ ਦੀ ਖੇਤੀ 95 ਫ਼ੀ ਸਦੀ ਘਟੀ