40 KG Gold Recovered News: 40 ਕਿਲੋ ਸੋਨਾ, 6 ਕਿਲੋ ਚਾਂਦੀ ਤੇ 5.43 ਕਰੋੜ ਦੀ ਨਕਦੀ ਸਮੇਤ 12 ਵਿਅਕਤੀ ਗ੍ਰਿਫਤਾਰ
Published : Mar 7, 2024, 7:27 pm IST
Updated : Mar 7, 2024, 7:28 pm IST
SHARE ARTICLE
12 persons arrested with 40 kg gold, 6 kg silver and cash worth 5.43 crores News in punjabi
12 persons arrested with 40 kg gold, 6 kg silver and cash worth 5.43 crores News in punjabi

40 KG Gold Recovered News: ਭਾਰਤ ਦੇ ਅਰਰੀਆ, ਮੁੰਬਈ, ਮਥੁਰਾ ਅਤੇ ਗੁੜਗਾਓਂ 'ਚ ਹੋਏ ਵੱਡੇ ਆਪਰੇਸ਼ਨ ਦੌਰਾਨ ਮਿਲੀ ਸਫਲਤਾ

12 persons arrested with 40 kg gold, 6 kg silver and cash worth 5.43 crores News in punjabi: ਭਾਰਤ ਦੇ ਅਰਰੀਆ, ਮੁੰਬਈ, ਮਥੁਰਾ ਅਤੇ ਗੁੜਗਾਓਂ ਵਿਚ ਤਿੰਨ ਵੱਡੇ ਆਪਰੇਸ਼ਨਾਂ ਵਿਚ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ 40 ਕਿਲੋ ਵਿਦੇਸ਼ੀ ਮੂਲ ਦਾ ਸੋਨਾ, 6 ਕਿਲੋ ਚਾਂਦੀ, 5.43 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਇਹ ਵੀ ਪੜ੍ਹੋ :  Canada News: ਕੈਨੇਡਾ 'ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 12 persons arrested with 40 kg gold, 6 kg silver and cash worth 5.43 crores News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement