
Manish Sisodia News : ਕਿਹਾ, ਪ੍ਰਾਈਵੇਟ ਸਕੂਲਾਂ ਕੋਲ ਵੀ ਨਹੀਂ ਹੋਵੇਗੀ ਅਜਿਹੀ ਬਿਲਡਿੰਗ
Manish Sisodia spoke at the inauguration ceremony of School of Eminence in Nawanshahr Latest News in Punjabi : ਨਵਾਂ ਸ਼ਹਿਰ ’ਚ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਮਾਰੋਹ ’ਚ ਮਨੀਸ਼ ਸਿਸੋਦੀਆ ਨੇ CM ਭਗਵੰਤ ਸਿੰਘ ਮਾਨ ਨਾਲ ਸ਼ਿਰਕਤ ਕੀਤੀ। ਜਿੱਥੇ ਸਕੂਲ ਦਾ ਦੌਰਾ ਕਰਦਿਆਂ ਬੱਚਿਆਂ ਦੀ ਪੜ੍ਹਾਈ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਸਕੂਲ ਦਾ ਦੌਰਾ ਕਰਦਿਆਂ ਇਸ ਸਮਾਰੋਹ ’ਚ ਮਨੀਸ਼ ਸਿਸੋਦੀਆ ‘ਆਪ’ ਸਰਕਾਰ ਦੀ ਸਿਖਿਆ ਨਿਤੀ ’ਤੇ ਖੁਲ੍ਹ ਕੇ ਬੋਲੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਕੋਲ ਵੀ ਅਜਿਹੀ ਬਿਲਡਿੰਗ ਨਹੀਂ ਹੈ ਜੋ ‘ਆਪ’ ਸਰਕਾਰ ਵਲੋਂ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਦਿਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੰਗੀਆਂ ਇਮਾਰਤਾਂ ਬਣਾਉਣ ਦੇ ਨਾਲ-ਨਾਲ ਸਕੂਲਾਂ ’ਚ ਚੰਗੇ ਅਧਿਆਪਕ ਵੀ ਨਿਯੁਕਤ ਕਰ ਰਹੇ ਹਾਂ।
ਉਨ੍ਹਾਂ ਕਿਹਾ ‘ਆਪ’ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਜੋ ਤੋਹਫ਼ਾ ਦਿਤਾ ਹੈ। ਇਸ ਦੇ ਨਾਲ ਸਰਕਾਰ ਨੇ ਨਵਾਂ ਸ਼ਹਿਰ ਨਾਲ ਤਿੰਨ ਸਾਲ ਪਹਿਲਾਂ ਦਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਨਾਲ ਹੀ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ। ਇਸ ਲਈ ‘ਆਪ’ ਸਰਕਾਰ ਠੋਸ ਕਦਮ ਉਠਾ ਰਹੀ