Moga News: ਭਾਰਤ-ਪਾਕਿ ਤਣਾਅ ਵਾਲੇ ਹਲਾਤ ਵਿਚਾਲੇ ਮੋਗਾ-ਲੁਧਿਆਣਾ ਹਾਈਵੇ ਤੋਂ ਮਿਲੀ ਸ਼ੱਕੀ ਵਸਤੂ
Published : May 7, 2025, 5:12 pm IST
Updated : May 7, 2025, 5:13 pm IST
SHARE ARTICLE
Moga News: Suspicious object found on Moga-Ludhiana highway amid India-Pakistan tension
Moga News: Suspicious object found on Moga-Ludhiana highway amid India-Pakistan tension

ਪਿੰਡ ਤਲਵੰਡੀ ਭੰਗੇਰੀਆ ਦੇ ਖੇਤਾਂ 'ਚੋਂ ਬਰਾਮਦਗੀ

Moga News: ਮੋਗਾ-ਲੁਧਿਆਣਾ ਹਾਈਵੇ  ਦੇ ਕੋਲ ਪਿੰਡ ਤਲਵੰਡੀ ਭੰਗੇਰੀਆ ਕੋਲ ਬਲਦੇਵ ਸਿੰਘ ਦ੍ ਖੇਤਾਂ ਵਿੱਚ ਸ਼ੱਕੀ ਵਸਤੂ ਮਿਲੀ। ਇਸ ਦਾ ਬਾਰੇ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪੁਲਿਸ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਖੇਤ ਵਿੱਚ ਲੇਬਰ ਕੰਮ ਕਰਨ ਆਈ ਤਾਂ ਲੇਬਰ ਨੂੰ ਪਤਾ ਚੱਲਿਆ ਤਾ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ।

ਪੁਲਿਸ ਅਧਿਕਾਰੀ  ਅਜੇ ਗਾਂਧੀ  ਅਤੇ ਡੀਐਸਪੀ ਰਮਨਦੀਪ ਸਿੰਘ ਧਰਮਕੋਟ ਪਹੁੰਚੇ ਅਤੇ ਜਾਇਜ਼ਾ ਲਿਆ। ਦੱਸ ਦੇਈਏ ਕੇ ਜਲਦ ਵੱਖ ਵੱਖ ਟੀਮਾਂ ਆ ਕੇ ਇਹ ਸੱਕੀ ਵਸਤੂ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕੇ ਇਹ ਸੱਕੀ ਵਸਤੂ ਕੀ ਹੈ। ਫਿਲਹਾਲ ਅਜੇ ਅਧਿਕਾਰਤ ਪੁਸਟੀ ਨਹੀ ਕੀਤੀ ਗਈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement