Mohali News: ਤਿੰਨ ਜੁਲਾਈ ਤੋਂ ਲਾਪਤਾ ਪ੍ਰੋਫੈਸਰ ਦੀ ਲਾਸ਼ ਹਰਿਆਣਾ ਤੋਂ ਹੋਈ ਬਰਾਮਦ
Published : Jul 7, 2025, 8:51 pm IST
Updated : Jul 7, 2025, 8:51 pm IST
SHARE ARTICLE
Mohali Mohali News: Body of professor missing since July 3 recovered from HaryanaNews
Mohali Mohali News: Body of professor missing since July 3 recovered from HaryanaNews

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਮੋਹਾਲੀ: ਰਿਟਾਇਰ ਪ੍ਰੋਫੈਸਰ ਅਮਰਜੀਤ ਸਿੰਘ ਸਿਹਾਗ ਦੇ ਬੇਟੇ ਰਾਹੁਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੇ ਪਿਤਾ ਤ ਜੁਲਾਈ ਨੂੰ ਘਰ ਵਿੱਚ ਕਾਰ ਖੜੀ ਕਰ ਬਿਨਾਂ ਦੱਸੇ ਕਿਤੇ ਚਲੇ ਗਏ ਹਨ

ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਨੂੰ ਕਿਡਨੈਪ  ਕਰ ਲਿਆ ਹੈ ਰਾਹੁਲ ਦੇ ਦੱਸਣ ਅਨੁਸਾਰ ਉਸ ਦੇ ਪਿਤਾ ਤਿੰਨ ਜੁਲਾਈ ਨੂੰ ਆਪਣੀ ਕਾਰ ਘਰ ਖੜੀ ਕਰਕੇ ਇੱਕ ਵਿਅਕਤੀ ਦੇ ਨਾਲ ਘਰੋਂ ਚਲੇ ਗਏ ਅਤੇ 24 ਘੰਟੇ ਬੀਤਣ ਤੋਂ ਬਾਅਦ ਵੀ ਵਾਪਸ ਨਹੀਂ ਆਏ ਸ਼ਾਮ ਨੂੰ ਉਸਦੇ ਪਿਤਾ ਨੇ ਆਪਣੇ ਨੌਕਰ ਦੁਨੀ ਰਾਮ ਨੂੰ ਫੋਨ ਕਰਕੇ ਕਿਹਾ ਕਿ ਉਹ ਜਲਦੀ 35 ਤੋਂ 40 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਸੈਕਟਰ 88 ਪਹੁੰਚ ਜਾਵੇ ਕਿਉਂਕਿ ਇਹ ਪੈਸੇ ਕਿਸੇ ਨੂੰ ਦੇਣੇ ਹਨ ਜਿਸ ਦੀ ਸ਼ਿਕਾਇਤ ਰਾਹੁਲ ਨੇ ਆਈਟੀਸੀਟੀ ਥਾਣੇ ਵਿੱਚ ਦੇ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਪਰ ਅਮਰਜੀਤ ਸਿੰਘ ਸਿਆਗ ਦੀ ਲਾਸ਼ ਮੋਰਨੀ ਤੋਂ ਬਰਾਮਦ ਹੋ ਗਈ ਹੈ ਹ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਛਾਣਬੀਨ ਸ਼ੁਰੂ ਕਰ ਦਿੱਤੀ
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਵਿੱਚ ਮੋਹਾਲੀ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਇਹ ਪੈਸੇ ਦੀ ਲੈਣ ਦੇਣ ਦਾ ਮਾਮਲਾ ਸੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement