
ਮੀਂਹ ਅਤੇ ਹੜ੍ਹਾਂ ਕਾਰਨ ਮੁਲਤਵੀ ਹੋਏ ਸਨ ਪੇਪਰ
ਐੱਸ.ਏ.ਐੱਸ. ਨਗਰ : ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਗਸਤ 2025 ਦੀਆਂ ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ (ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 27-08-2025 ਤੋਂ) ਮੁਲਤਵੀ ਕੀਤੀਆਂ ਗਈਆਂ ਸਨ, ਹੁਣ ਇਹ ਪ੍ਰੀਖਿਆਵਾਂ ਪਹਿਲਾਂ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਤੇ ਨਿਮਨਲਿਖਤ ਮਿਤੀਆਂ ਅਨੁਸਾਰ ਹੋਣਗੀਆਂ:-
ਲੜੀ ਨੰ: ਸ਼੍ਰੇਣੀ ਪਹਿਲਾਂ ਜਾਰੀ ਡੇਟਸ਼ੀਟ ਹੁਣ ਜਿਸ ਮਿਤੀ ਨੂੰ
ਅਨੁਸਾਰ ਪ੍ਰੀਖਿਆ ਦੀ ਮਿਤੀ ਪ੍ਰੀਖਿਆ ਹੋਵੇਗੀ
1 ਦਸਵੀਂ ਅਤੇ ਬਾਰ੍ਹਵੀਂ 27-08-2025 09-09-2025 (ਮੰਗਲਵਾਰ)
2 ਦਸਵੀਂ ਅਤੇ ਬਾਰ੍ਹਵੀਂ 28-08-2025 10-09-2025(ਬੁੱਧਵਾਰ)
3 ਦਸਵੀਂ ਅਤੇ ਬਾਰ੍ਹਵੀਂ 29-08-2025 11-09-2025(ਵੀਰਵਾਰ)
ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ।