Amritsar News : ਤਿੰਨ ਜਿਗਰੀ ਯਾਰਾਂ ਦੀ ਇਕੱਠਿਆਂ ਸੜਕ ਹਾਦਸੇ ਵਿਚ ਹੋਈ ਮੌਤ

By : BALJINDERK

Published : Oct 7, 2024, 12:54 pm IST
Updated : Oct 7, 2024, 1:31 pm IST
SHARE ARTICLE
ਮ੍ਰਿਤਕਾਂ  ਗੁਰਪ੍ਰੀਤ ਸਿੰਘ, ਵਿਜੇ ਸਿੰਘ ਤੇ ਸੌਰਵ ਦੀ ਫਾਈਲ ਫੋਟੋ  
ਮ੍ਰਿਤਕਾਂ ਗੁਰਪ੍ਰੀਤ ਸਿੰਘ, ਵਿਜੇ ਸਿੰਘ ਤੇ ਸੌਰਵ ਦੀ ਫਾਈਲ ਫੋਟੋ  

Amritsar News : ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ

Amritsar News : ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਗੁਮਾਨਪੁਰਾ ਦੇ ਵਿੱਚ ਤਿੰਨ ਜਿਗਰੀ ਯਾਰਾਂ ਦੀ ਇਕੱਠਿਆਂ ਸੜਕ ਹਾਦਸੇ ਵਿਚ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਨੌਜਵਾਨ ਇੱਕੋ ਪਿੰਡ ਦੇ ਸੀ। ਨੌਜਵਾਨਾਂ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਪਸਰ ਗਿਆ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।  

ਦੱਸ ਦੇਈਏ ਕਿ ਨੌਜਵਾਨ ਪਿੰਡ ਗੁਮਾਨਪੁਰਾ ਤੋਂ ਰਾਤ ਤਕਰੀਬਨ 8 ਵਜੇ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਇੰਦਵਾਲ ਮੱਥਾ ਟੇਕਣ ਲਈ ਨਿਕਲੇ ਸੀ। ਹਾਦਸੇ ’ਚ ਮਾਰੇ ਗਏ ਦੋ ਨੌਜਵਾਨਾਂ ਦੀ ਉਮਰ 21- 22 ਸਾਲ ਅਤੇ ਤੀਸਰੇ ਦੀ ਉਮਰ16 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ  ਗੁਰਪ੍ਰੀਤ ਸਿੰਘ, ਵਿਜੇ ਸਿੰਘ ਤੇ ਸੌਰਵ ਵਜੋਂ ਹੋਈ ਹੈ। 

ਜ਼ਿਕਰਯੋਗ ਹੈ ਕਿ ਹਾਦਸੇ ਵਿੱਚ ਮਾਰੇ ਗਏ ਵਿਜੇ ਸਿੰਘ 21 ਸਾਲਾ ਨੌਜਵਾਨ ਦੇ ਵੱਡੇ ਭਰਾ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। 

(For more news apart from  Three friends died together in road accident News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM

Dalveer Goldy ਦੀ ਹੋਈ Congress 'ਚ ਵਾਪਸੀ? Raja Warring ਨਾਲ ਕੀਤਾ ਪ੍ਰਚਾਰ

12 Nov 2024 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

10 Nov 2024 1:32 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:25 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:23 PM
Advertisement