ਜਲੰਧਰ ਪਹੁੰਚ ਸੁਖਬੀਰ ਬਾਦਲ ਕਰਨਗੇ ਮਿਊਂਸੀਪਲ ਚੋਣਾਂ ਸਬੰਧੀ ਬੈਠਕ
Published : Jan 8, 2021, 12:21 pm IST
Updated : Jan 8, 2021, 12:21 pm IST
SHARE ARTICLE
Sukhbir singh  Badal
Sukhbir singh Badal

ਜਲਾਲਾਬਾਦ ਫ਼ੇਰੀ ਦੌਰਾਨ ਸਥਾਨਕ ਲੋਕਾਂ ਨੇ ਉਹੀ ਅਪਣਾਪਨ ਝੋਲੀ ਪਾਇਆ, ਜਿਹੜਾ ਮੇਰੇ ਸਿਆਸੀ ਸਫ਼ਰ ਦੀ ਕਾਮਯਾਬੀ 'ਚ ਵੱਡੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

ਜਲੰਧਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪਹੁੰਚੇ ਹਨ। ਇੱਥੇ ਉਹ ਅੱਜ ਮਿਊਂਸੀਪਲ ਚੋਣਾਂ ਸਬੰਧੀ ਬੈਠਕ ਕਰਨਗੇ। ਦੱਸ ਦੇਈਏ ਕਿ ਇਹ   ਇਕ ਹੋਟਲ 'ਚ ਕੁਝ ਸਮਾਂ ਬਾਅਦ ਬਿਤਾਉਣ ਤੋਂ ਬਾਅਦ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਊਂਸੀਪਲ ਚੋਣਾਂ ਸਬੰਧੀ ਬੈਠਕ ਕਰਨਗੇ।

Sukhbir Badal

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮਿਉਂਸੀਪਲ ਚੋਣਾਂ ਬਾਬਤ ਸੁਖਬੀਰ ਬਾਦਲ ਨੇ ਕਿਹਾ," ਜਲਾਲਾਬਾਦ ਫ਼ੇਰੀ ਦੌਰਾਨ ਸਥਾਨਕ ਲੋਕਾਂ ਨੇ ਉਹੀ ਅਪਣਾਪਨ ਝੋਲੀ ਪਾਇਆ, ਜਿਹੜਾ ਮੇਰੇ ਸਿਆਸੀ ਸਫ਼ਰ ਦੀ ਕਾਮਯਾਬੀ 'ਚ ਵੱਡੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸੰਗਤ ਦੇ ਦਿੱਤੇ ਭਰੋਸੇ ਸਦਕਾ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ 'ਚ ਵੱਡੀ ਜਿੱਤ ਦਰਜ ਕਰੇਗਾ। "

badal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement