ਅਦਾਲਤ ਰੂਮ ‘ਚ ਕ੍ਰਿਪਾਨ ਸਮੇਤ ਵਕੀਲ ਨੂੰ ਅੰਦਰ ਨਾ ਜਾਣ ‘ਤੇ, ਮਾਮਲਾ ਪੁੱਜਿਆ ਸੁਪਰੀਮ ਕੋਰਟ
Published : Feb 8, 2019, 5:47 pm IST
Updated : Feb 8, 2019, 5:47 pm IST
SHARE ARTICLE
Advocate Amritpal singh
Advocate Amritpal singh

ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੇ ਕੋਰਟ ਵਿਚ ਕ੍ਰਿਪਾਨ ਲੈ ਕੇ ਆਉਣ ਤੋਂ ਰੋਕਣ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਤੇ ਚੀਫ਼ ਜਸਟਿਸ ਨੇ ਭਰੋਸਾ ਦਿੱਤਾ...

ਨਵੀਂ ਦਿੱਲੀ : ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੇ ਕੋਰਟ ਵਿਚ ਕ੍ਰਿਪਾਨ ਲੈ ਕੇ ਆਉਣ ਤੋਂ ਰੋਕਣ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਤੇ ਚੀਫ਼ ਜਸਟਿਸ ਨੇ ਭਰੋਸਾ ਦਿੱਤਾ ਕਿ ਕੋਰਟ ਇਸ ‘ਤੇ ਜ਼ਰੂਰ ਗੌਰ ਕਰੇਗਾ।

Justice Ranjan GogoiCheif Justice of India, Ranjan Gogoi

ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸੀਜੀਆਈ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਕ੍ਰਿਪਾਨ ਦੇ ਨਾਲ ਅਦਾਲਤ ਰੂਮ ਵਿਚ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ। ਇਸ ਨਾਲ ਅਪਮਾਨਤ ਅਤੇ ਪ੍ਰੇਸ਼ਾਨ ਮਹਿਸੂਸ ਕੀਤਾ ਗਿਆ ਸੀ। ਸੀਜੇਈ ਨੇ ਕਿਹਾ ਕਿ ਅਸੀਂ ਮਾਮਲੇ ਨੂੰ ਵੇਖਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement