
Amritsar News :ਮਿਜ਼ਾਇਲ ਨੂੰ ਨਸ਼ਟ ਕਰਨ ਵਾਸਤੇ ਟੀਮ ਚੰਡੀਗੜ੍ਹ ਤੋਂ ਰਵਾਨਾ, ਪੁਲਿਸ ਨੇ ਏਰੀਆ ਖਾਲੀ ਕਰਨ ਦੀ ਕੀਤੀ ਅਨਾਉਂਸਮੈਂਟ
Amritsar News in Punjabi : ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਮੱਖਣਵਿੰਡੀ ਵਿਖੇ ਰਾਤ ਪਾਕਿਸਤਾਨ ਵੱਲੋਂ ਦਾਗੀ ਗਈ ਮਿਜਾਇਲ ਨੂੰ ਹਵਾ ਦੇ ਵਿੱਚ ਹੀ ਭਾਰਤ ਫੌਜ ਵੱਲੋਂ ਨਸ਼ਟ ਕਰ ਦਿੱਤਾ ਗਿਆ।। ਪੁਲਿਸ ਵੱਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਇਸ ਮਿਜ਼ਾਈਲ ਨੂੰ ਰਿਫਿਊਜ ਕਰਨ ਵਾਸਤੇ ਚੰਡੀਗੜ੍ਹ ਤੋਂ ਟੀਮ ਚੱਲ ਚੁੱਕੀ ਹੈ।
ਜਿਸ ਨੂੰ ਆਉਣ ਵਿੱਚ ਅਜੇ ਚਾਰ ਘੰਟੇ ਦਾ ਸਮਾਂ ਲੱਗਾ ਇਸ ਕਰਕੇ ਪੱਤਰਕਾਰਾਂ ਨੂੰ ਇਸ ਜਗ੍ਹਾ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਇਸ ਨੂੰ ਡਿਫਿਊਜ਼ ਕਰਨਾ ਹੈ ਤਾਂ ਉਸ ਵਾਸਤੇ ਡੇਢ ਕਿਲੋਮੀਟਰ ਦੇ ਏਰੀਏ ਦੀ ਲੋੜ ਹੈ।
(For more news apart from Missile fired by Pakistan at night in Makhanwindi village of Amritsar News in Punjabi, stay tuned to Rozana Spokesman)