Mount Menthosa News : ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ

By : BALJINDERK

Published : Jul 8, 2025, 1:32 pm IST
Updated : Jul 8, 2025, 1:32 pm IST
SHARE ARTICLE
ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ
ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ

Mount Menthosa News :ਹਿਮਾਚਲ ਦੀ ਚੋਟੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ  ਦਿੱਤੀ।

Mount Menthosa News in Punjabi : ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਮੈਨਥੋਸਾ ਚੋਟੀ ਫ਼ਤਿਹ ਕੀਤੀ ਹੈ। ਅਰਜੁਨ ਬਾਜਵਾ ਨੇ ਮਾਊਂਟ ਮੈਨਥੋਸਾ 'ਤੇ ਖ਼ਾਲਸਾਈ ਨਿਸ਼ਾਨ ’ਤੇ ਦੇਸ਼ ਦਾ ਝੰਡਾ ਲਹਿਰਾਇਆ ਹੈ। ਉਨ੍ਹਾਂ ਨੇ ਹਿਮਾਚਲ ਦੀ ਚੋਟੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ  ਦਿੱਤੀ। ਉਨ੍ਹਾਂ ਨੇ ਦੇਸ਼ ਦੇ ਝੰਡੇ ਨਾਲ ਗੱਡਿਆ ਭਾਜਪਾ ਦਾ ਝੰਡਾ ਵੀ ਲਹਿਰਾਇਆ ਹੈ। 

1

(For more news apart from  Fatehjang Arjun Bajwa of Hoshiarpur conquers Menthosa peak News in Punjabi, stay tuned to Rozana Spokesman)

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement