
Mahal Kalan News : ਜ਼ਖ਼ਮੀ ਭਰਾ ਨੂੰ ਹਸਪਤਾਲ ਵਿਚ ਕਰਵਾਇਆ ਗਿਆ ਦਾਖ਼ਲ, ਪੁਲਿਸ ਕਰ ਰਹੀ ਜਾਂਚ
Mahal Kalan News : ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਚੁਹਾਣਕੇ ਕਲਾਂ ਵਿਖੇ ਅੱਜ ਸਵੇਰੇ ਦਿਮਾਗੀ ਸੰਤੁਲਨ ਗੁਆ ਚੁੱਕੇ ਪੁੱਤਰ ਵਲੋਂ ਆਪਣੇ ਪਿਉ ਦਾ ਕਤਲ ਕਰਕੇ ਆਪਣੇ ਭਰਾ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਪਿਤਾ ਦੀ ਪਹਿਚਾਣ ਮੱਘਰ ਸਿੰਘ (65 ਸਾਲ) ਵਜੋਂ ਹੋਈ ਹੈ।ਜ਼ਖ਼ਮੀ ਭਰਾ ਦਾ ਨਾਮ ਕੁਲਵੰਤ ਸਿੰਘ ਜੋ ਜ਼ੇਰੇ ਇਲਾਜ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from Father killed by son who lost mental balance in Mahal Kalan, brother injured News in Punjabi, stay tuned to Rozana Spokesman)