Punjab News : ਪਿੰਡ ’ਚ ਆਉਂਦੀਆਂ ਗਰਾਂਟਾਂ ਬਾਰੇ ਬੋਲੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਘਪਲੇਬਾਜ਼ਾਂ ਦੇ ਨਾਂ ਕਰਾਂਗੇ ਉਜਾਗਰ 

By : BALJINDERK

Published : Mar 9, 2025, 3:01 pm IST
Updated : Mar 9, 2025, 3:01 pm IST
SHARE ARTICLE
MLA Manjinder Singh Lalpura
MLA Manjinder Singh Lalpura

Punjab News : ਕਿਹਾ - ਪਿਛਲੇ 10 ਸਾਲਾਂ ’ਚ ਆਈਆਂ ਗਰਾਂਟਾਂ ਜਨਤਕ ਕਰਾਂਗੇ, ਘਪਲੇਬਾਜ਼ਾਂ ਦੇ ਨਾਂ ਕਰਾਂਗੇ ਉਜਾਗਰ 

Punjab News in Punjabi : ਪਿੰਡ ’ਚ ਆਉਂਦੀਆਂ ਗਰਾਂਟਾਂ ਬਾਰੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਆਈਆਂ ਗਰਾਂਟਾਂ ਜਨਤਕ ਕਰਾਂਗੇ। ਭਾਵੇ ਕੋਈ ਸਾਡਾ ਹੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਹੈ ਕਿ 

 ‘‘5 ਅਪ੍ਰੈਲ ਤੋਂ ਪਿਛਲੇ 10 ਸਾਲ ਆਈਆਂ ਗਰਾਂਟਾਂ ਅਤੇ ਸਾਡੇ ਸਮੇਂ ਪਿੰਡਾਂ ਨੂੰ ਆਈਆਂ ਗਰਾਂਟਾਂ ਨੂੰ ਜਨਤਕ ਕਰਨਾ ਸ਼ੁਰੂ ਕਰਾਂਗੇ ਪਿਛਲੇ 10 ਸਾਲ ਹੋਏ ਘਪਲੇ ਉਜਾਗਰ ਕਰਾਂਗੇ ਅਤੇ ਮੇਰੇ ਕਾਰਜਕਾਲ ਦੌਰਾਨ ਵੀ ਜੇਕਰ ਕਿਸੇ ਪਿੰਡ ਦੀ ਗਰਾਂਟ ਖਾਧੀ ਗਈ ਤਾਂ ਉਹ ਵੀ ਬਖਸ਼ਿਆ ਨਹੀਂ ਜਾਏਗਾ ਲੋਕਾਂ ਦਾ ਪੈਸੇ ਖਾਣ ਵਾਲੇ ਪੁੱਠੇ ਟੰਗ ਦਿਆਂਗੇ ਮੈਨੂੰ ਪਤਾ ਕਿ ਇਸ ਕਾਰਵਾਈ ਨਾਲ ਕੁਝ ਸਾਡੇ ਵੀ ਮੈਨੂੰ ਛੱਡ ਕੇ ਭੱਜ ਜਾਣਗੇ ਤੇ ਮੈਨੂੰ ਵੀ ਮਾੜਾ ਕਹਿਣਗੇ। ਜਿਨਾਂ ਨੇ ਕੋਈ ਗਰਾਂਟਾਂ ਖਾਧੀਆਂ ਹੋਈਆਂ! ਪਰ ਕੋਈ ਫ਼ਰਕ ਨਹੀਂ ਮੈਂ ਲੋਕਾਂ ਨਾਲ ਆ ਇਹ ਲੋਕਾਂ ਦਾ ਪੈਸਾ ਹੈ।

ਇਹ ਕਾਰਵਾਈ ਨਿਰਪੱਖ ਹੋਵੇਗੀ ਨਾ ਇਸ ਵਿੱਚ ਬੇਗਾਨੇ ਵੇਖੇ ਜਾਣਗੇ ਨਾ ਆਪਣੇ! ਜਿਸ ਨੇ ਵੀ ਜਨਤਾ ਦੇ ਪੈਸੇ ਨੂੰ ਹੱਥ ਲਾਇਆ ਹੋਇਆ ਘਪਲਾ ਕੀਤਾ ਹੋਇਆ ਸਭ ਤੇ ਕਾਰਵਾਈ ਹੋਵੇਗੀ। ’’

(For more news apart from MLA Manjinder Singh Lalpura spoke about grants coming village, we will expose names scammers News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement