
Punjab News : ਵਿਜੀਲੈਂਸ ਦੇ 5 SSP's ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab News in Punjabi : ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ’ਚ ਵੱਡਾ ਫੇਰਬਦਲ ਕੀਤਾ ਹੈ । ਸਰਕਾਰ ਨੇ ਵਿਜੀਲੈਂਸ ਦੇ 5 SSP's ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ ਕੀਤੇ ਹਨ। ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ।
(For more news apart from Punjab Government transfers 16 IPS and PPS officers including 5 SSPs of Vigilance News in Punjabi, stay tuned to Rozana Spokesman)