
ਖ਼ਬਰ ਮਿਲੀ ਹੈ ਕਿ ਉਹਨਾਂ ਦੀ ਸਿਹਤ ਗਰਮੀ ਕਾਰਨ ਖ਼ਰਾਬ ਹੋਈ ਹੈ।
Sukhbir Badal: ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਅਚਾਨਕ ਵਿਗੜ ਗਈ। ਸੁਖਬੀਰ ਬਾਦਲ ਦੀ ਸਿਹਤ ਪੰਜਾਬ ਬਚਾਓ ਯਾਤਰਾ ਦੌਰਾਨ ਵਿਗੜੀ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਹੇ ਸਨ। ਖ਼ਬਰ ਮਿਲੀ ਹੈ ਕਿ ਉਹਨਾਂ ਦੀ ਸਿਹਤ ਗਰਮੀ ਕਾਰਨ ਖ਼ਰਾਬ ਹੋਈ ਹੈ।