ਅੰਮ੍ਰਿਤਸਰ‘ ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Published : Jul 9, 2021, 11:36 am IST
Updated : Jul 9, 2021, 12:43 pm IST
SHARE ARTICLE
Brutal beating of an Amritdhari Sikh elder in Amritsar
Brutal beating of an Amritdhari Sikh elder in Amritsar

ਸਾਰੀ ਘਟਨਾ ਸੀਸੀਟੀਵੀ 'ਚ ਹੋਈ ਕੈਦ

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦੇ ਪਾਪੜਾਂ ਵਾਲੇ ਬਾਜ਼ਾਰ ਤੋਂ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਦੁਕਾਨਦਾਰ ਨੇ 6 ਲੋਕਾਂ ਨਾਲ ਮਿਲ ਕੇ ਇਕ ਅੰਮ੍ਰਿਤਧਾਰੀ ਬਜ਼ੁਰਗ ਆਟੋ ਵਾਲੇ ਦੀ ਕੁੱਟਮਾਰ (Brutal beating of an Amritdhari Sikh elder in Amritsar)  ਕੀਤੀ। ਪੀੜਤ ਕਰਨੈਲ ਸਿੰਘ ਪਾਪੜਾਂ ਵਾਲਾ ਬਾਜ਼ਾਰ ਵਿਚ ਸਮਾਨ ਦੇਣ ਆਇਆ ਸੀ।

Brutal beating of an Amritdhari Sikh elder in AmritsarBrutal beating of an Amritdhari Sikh elder in Amritsar

 ਜਾਣਕਾਰੀ ਮੁਤਾਬਿਕ ਦੁਕਾਨ ਦੇ ਸਾਹਮਣੇ ਇਕ ਸਕੂਟੀ ਲੱਗੀ ਸੀ ਜੋ ਕਿ ਸਾਹਮਣੇ ਵਾਲੇ ਦੁਕਾਨਦਾਰ ਦੀ ਸੀ। ਜਦ ਕਰਨੈਲ ਸਿੰਘ ਨੇ ਦੁਕਾਨਦਾਰ ਨੂੰ ਸਕੂਟੀ ਹਟਾਉਣ ਲਈ ਕਿਹਾ ਤਾਂ ਬਹਿਸ ਹੋ ਗਈ। ਇਸ ਮਗਰੋਂ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਨੈਲ ਸਿੰਘ' ਤੇ ਹਮਲਾ (Brutal beating of an Amritdhari Sikh elder in Amritsar) ਕਰ ਦਿੱਤਾ, ਜਿਸ ਤੋਂ ਬਾਅਦ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।

Brutal beating of an Amritdhari Sikh elder in AmritsarBrutal beating of an Amritdhari Sikh elder in Amritsar

ਉਥੇ ਹੀ ਇੱਕ ਸਿੱਖ ਅੰਮ੍ਰਿਤਧਾਰੀ ਉੱਤੇ ਹੋਏ ਹਮਲੇ ਮਗਰੋਂ ਸਿੱਖ ਜੱਥੇਬੰਦੀਆਂ ਅੱਗੇ ਆਈਆਂ ਤੇ  ਕਿਹਾ ਕਿ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇਸ ਮਾਮਲੇ ਮਗਰੋਂ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ 2 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਇਸ ਮਾਮਲੇ ਤੇ ਚੁੱਪ (Brutal beating of an Amritdhari Sikh elder in Amritsar) ਬੈਠੀ ਰਹੀ।

Brutal beating of an Amritdhari Sikh elder in AmritsarBrutal beating of an Amritdhari Sikh elder in Amritsar

ਦਰਅਸਲ ਮਾਮਲਾ ਦੋ ਥਾਣਿਆਂ ਵਿਚਕਾਰ ਸੀ ਤੇ ਦੋਵੇਂ ਥਾਣਿਆਂ ਦੀ ਪੁਲਿਸ ਇਕ ਦੂਜੇ ਨੂੰ ਸਮਝਾਓਣ ਤੇ ਲੱਗੇ ਰਹੇ ਕਿ ਮਾਮਲਾ ਉਨਾਂ ਦੇ ਥਾਣੇ ਦਾ ਹੈ। ਪਰ ਇਸ ਵਿਚਾਲੇ ਇਨਸਾਫ ਲਈ ਪੀੜਤ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

 

ਇਹ ਵੀ ਪੜ੍ਹੋ:  ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ: ਪਤਨੀ ਦਾ ਕਤਲ ਕਰ ਗੋਬਰ ਗੈਸ ਦੇ ਪਲਾਂਟ 'ਚ ਸੁੱਟੀ ਲਾਸ਼

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement