Bathinda News : ਬਠਿੰਡਾ 'ਚ ਘਰ ਦੀ ਛੱਤ ਤੋਂ ਡਿੱਗਣ ਕਾਰਨ ਔਰਤ ਦੀ ਮੌਤ

By : BALJINDERK

Published : Jul 9, 2025, 6:11 pm IST
Updated : Jul 9, 2025, 6:11 pm IST
SHARE ARTICLE
ਮ੍ਰਿਤਕ ਰਾਜ ਰਾਣੀ (52)
ਮ੍ਰਿਤਕ ਰਾਜ ਰਾਣੀ (52)

Bathinda News : ਮੀਂਹ ਤੋਂ ਬਚਣ ਲਈ ਛੱਤ 'ਤੇ ਜਾਲ ਨੂੰ ਗਈ ਸੀ ਢੱਕਣ

Bathinda News Latest News in Punjabi :  ਬਠਿੰਡਾ ਦੇ ਅਮਰੀਕ ਸਿੰਘ ਰੋਡ ’ਤੇ ਰਹਿਣ ਵਾਲੀ ਇੱਕ ਔਰਤ ਦੀ ਛੱਤ ਤੋਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਮਹਿਲਾ ਛੱਤ ਤੋਂ ਥੱਲੇ ਡਿੱਗੀ ਹੈ, ਜਦ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗ ਗਿਆ ਘਰ ਦੇ ਉੱਪਰ ਇੱਕ ਜਾਲ ਬਣਿਆ ਹੋਇਆ ਸੀ ਉਸਦੇ ਵਿੱਚੋਂ ਅੱਜ ਮੀਂਹ ਪੈ ਰਿਹਾ ਸੀ ਅਤੇ ਜਦ ਉਸ ਜਾਲ ਨੂੰ ਥੱਲ੍ਹੇ ਕਰ ਉਸ ਉੱਪਰ ਫਾਈਬਰ ਪਾਉਣ ਗਈ ਤਾਂ ਮਹਿਲਾ ਅਚਾਨਕ ਥੱਲੇ ਡਿੱਗ ਗਈ ਜਿਸ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦਾ ਨਾਮ ਰਾਜ ਰਾਣੀ ਪਤਨੀ ਵਿਨੋਦ ਕੁਮਾਰ ਉਮਰ 52 ਸਾਲ ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਰਹਿਣ ਵਾਲੀ ਵਜੋਂ ਹੋਈ ਹੈ।

(For more news apart from  Woman dies after falling from roof of house in Bathinda News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement