Sangrur Murder News: ਮਤਰੇਏ ਪਿਓ ਨੇ 13 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ

By : GAGANDEEP

Published : Nov 9, 2023, 8:26 am IST
Updated : Nov 9, 2023, 9:57 am IST
SHARE ARTICLE
Sangrur Murder News
Sangrur Murder News

Sangrur Murder News: ਆਪਣਾ ਬੱਚਾ ਨਾ ਹੋਣ 'ਤੇ ਲੜਕਿਆਂ ਨੂੰ ਕਰਦਾ ਸੀ ਨਫਰਤ

Sangrur Murder News in punjabi : ਦਿੜ੍ਹਬਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਲਯੁਗੀ ਪਿਉ ਨੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ। ਜਾਣਕਾਰੀ ਅਨੁਸਾਰ ਪਿੰਡ ਉਭਿਆ ਦੇ ਬਲਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਪੁੱਤਰ ਸਮੀਰ ਸਿੰਘ ਤੇ ਜਸਕਰਨ ਸਿੰਘ ਹਨ। ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਵਿਆਹ 2013 'ਚ ਬਲਵਿੰਦਰ ਸਿੰਘ ਫੌਜੀ ਨਾਲ ਹੋਇਆ ਸੀ। ਦੋਨੋਂ ਬੱਚੇ ਉਸ ਦੇ ਪਹਿਲੇ ਵਿਆਹ ਦੇ ਸਨ। ਬਲਵਿੰਦਰ ਸਿੰਘ ਉਸ ਦੇ ਦੋਨੋਂ ਬੱਚਿਆ ਨਾਲ ਨਫਤਰ ਕਰਦਾ ਸੀ।

ਇਹ ਵੀ ਪੜ੍ਹੋ: Gippy Grewal News: ਅਦਾਕਾਰ ਗਿੱਪੀ ਗਰੇਵਾਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਅਦਾਲਤੀ ਕਾਰਵਾਈ 'ਤੇ ਲਗਾਈ ਰੋਕ, ਜਾਣੋ ਮਾਮਲਾ

 ਮੈਂ 30 ਅਕਤੂਬਰ ਨੂੰ ਆਪਣੇ ਬੇਟੇ ਸ਼ਮੀਰ ਸਿੰਘ ਦੇ ਨਾਲ ਵਿਆਹ ਸਮਾਗਮ ਵਿਚ ਗਈ ਹੋਈ ਸੀ। ਮੇਰਾ ਦੂਜਾ ਬੇਟਾ ਜਸਕਰਨ ਸਿੰਘ (13) ਘਰ ਸੀ ਤੇ ਮੇਰੇ ਘਰਵਾਲੇ ਬਲਵਿੰਦਰ ਸਿੰਘ ਨੇ ਮੇਰੇ ਬੇਟੇ ਜਸਕਰਨ ਸਿੰਘ ਨੂੰ ਕੰਮ ’ਤੇ ਜਾਣ ਲਈ ਕਿਹਾ ਅਤੇ ਮੇਰੇ ਬੇਟੇ ਦੇ ਨਾ ਉੱਠਣ ’ਤੇ ਮੇਰੇ ਪਤੀ ਬਲਵਿੰਦਰ ਸਿੰਘ ਨੇ ਉਸ ਨੂੰ ਪਟਕਾ ਕੇ ਕੰਧ ਨਾਲ ਮਾਰਿਆ, ਜਿਸ ਕਾਰਨ ਮੇਰੇ ਪੁੱਤਰ ਜਸਕਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦਿੜ੍ਹਬਾ ਨੇ 302, 201 ਆਈ. ਪੀ.ਸੀ. ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: Gurugram Bus Fire News: ਗੁਰੂਗ੍ਰਾਮ 'ਚ ਯਾਤਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ, ਦੋ ਦੀ ਮੌਤ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement