
Amritsar News: ਬਰਾਮਦ ਸੋਨੇ ਦਾ ਵਜ਼ਨ 482 ਗ੍ਰਾਮ ਹੈ
Gold worth 31 lakh recovered at Amritsar airport News in punjabi: ਸ੍ਰੀ ਗੁਰੂ ਅਮਰਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਥੇ ਸ਼ਾਰਜਾਹ ਤੋਂ ਆਈ ਫਲਾਈਟ ਰਾਹੀਂ ਆਏ ਯਾਤਰੀ ਕੋਲੋਂ 31.33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਸੋਨੇ ਦਾ ਵਜ਼ਨ 482 ਗ੍ਰਾਮ ਹੈ। ਇਹ ਸੋਨਾ ਸ਼ਾਰਜਾਹ ਤੋਂ ਆਏ ਇਕ ਯਾਤਰੀ ਨੇ ਖੱਬੀ ਲੱਤ ਨਾਲ ਲਪੇਟਿਆ ਹੋਇਆ ਸੀ ਜਿਸ ਨੂੰ ਕਿਸਟਮ ਵਿਭਾਗ ਨੇ ਜਾਂਚ ਦੌਰਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ": Health News: ਸੁੱਕਾ ਨਾਰੀਅਲ ਸਰੀਰ ਲਈ ਹੈ ਬਹੁਤ ਫ਼ਾਇਦੇਮੰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Gold worth 31 lakh recovered at Amritsar airport News in punjabi, stay tuned to Rozana Spokesman)