
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ 'ਚ ਬਲੈਕ ਆਊਟ ਦੇ ਹੁਕਮ ਦਿੱਤੇ
Punjab News: ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਬਲੈਕ ਆਊਟ ਕੀਤਾ ਗਿਆ ਹੈ। ਪੰਜਾਬ ਦੇ ਬਰਨਾਲਾ, ਪਠਾਨਕੋਰਟ, ਹੁਸ਼ਿਆਰਪੁਰ , ਨਾਭਾ , ਕਪੂਰਥਲਾ, ਬਠਿੰਡਾ ਆਦਿ ਵਿੱਚ ਹਨੇਰਾ ਛਾ ਗਿਆ ਹੈ। ਉਥੇ ਹੀ ਲੁਧਿਆਣਾ ਦੇ ਡੀਸੀ ਨੇ ਸ਼ਹਿਰ ਵਾਸੀਆ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ।
ਦੱਸ ਦੇਈਏ ਭਾਰਤ-ਪਾਕਿ ਵਿਚਾਲੇ ਜੰਗਬੰਦੀ ਹੋ ਗਈ ਹੈ। ਜੰਗਬੰਦੀ ਤੋਂ ਬਾਅਦ ਦੋਵੇ ਦੇਸ਼ਾਂ ਵਿਚਾਲੇ ਗੋਲੀਬਾਰੀ ਅਤੇ ਬੰਬਾਰੀ ਬੰਦ ਕਰ ਦਿੱਤੀ ਗਈ ਹੈ।