
Kharar News : ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ : ਵਿਧਾਇਕ ਅਨਮੋਲ ਗਗਨ ਮਾਨ
Kharar News in Punjabi : ਖਰੜ ਹਲਕੇ ਦੇ ਵਿਕਾਸ ਲਈ ਵਿਧਾਇਕ ਅਨਮੋਲ ਗਗਨ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦਾ ਵਿਕਾਸ ਕਰ ਕੇ ਹੀ ਦੱਸਾਂਗੇ, ਬੋਲ ਕੇ ਨਹੀਂ। ਸੜਕਾਂ ਸਾਰੀਆਂ ਪਾਸ ਹੋ ਗਈਆਂ ਹਨ, ਅਸੀਂ ਬਣਾ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਹੱਥ ਵਿਚ ਕਮੇਟੀ ਆ ਗਈ ਹੈ। ਪਹਿਲਾਂ ਇਕ ਹੀ ਠੇਕੇਦਾਰ ਨੂੰ ਸਾਰਾ ਕੰਮ ਮਿਲ ਜਾਂਦਾ ਸੀ ਪਰ ਹੁਣ ਕੰਮ ਵੰਡ ਕੇ ਕੀਤਾ ਜਾਵੇਗਾ, ਤਾਂ ਕਿ ਸਾਰਾ ਕੰਮ ਇੱਕ ਕੋਲ ਹੀ ਨਾ ਜਾਵੇ। ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ।
(For more news apart from We will tell about the development Kharar constituency only by doing it, not by talking: MLA Anmol Gagan Mann News in Punjabi, stay tuned to Rozana Spokesman)