Weather Alert : 11 ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਿਆ ਜਾਵੇ
Weather Alert : ਲੁਧਿਆਣਾ ਵਿਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ। ਗਰਮੀ ਦਾ ਪ੍ਰਕੋਪ ਮੁੜ ਵੱਧਣ ਕਾਰਨ ਰਿਕਾਰਡ ਤੋੜ ਗਰਮੀ ਵਿਚ ਲੋਕ 11 ਵਜੇ ਤੋਂ 4 ਵਜੇ ਤੱਕ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਨਿਕਲਣ। ਕਿਉਂਕਿ ਧੁੱਪ ਕਾਫ਼ੀ ਤੇਜ਼ ਹੈ। ਮੌਸਮ ਵਿਭਾਗ ਸਮੇਂ -ਸਮੇਂ ਸਿਰ ਪਾਣੀ ਅਤੇ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤਾਂ ਕੀ ਸਿਹਤ ਖ਼ਰਾਬ ਨਾ ਹੋਵੇ।
(For more news apart from Yellow alert issued by Ludhiana Meteorological Department News in Punjabi, stay tuned to Rozana Spokesman)