
। ਗੋਤਾਖੋਰਾਂ ਦੀ ਮਦਦ ਨਾਲ ਪਿੰਡ ਵਾਸੀ ਨਹਿਰ ਵਿੱਚ ਤਲਾਸ਼ ਕਰ ਰਹੇ ਹਨ ਪਰ ਦੇਰ ਸ਼ਾਮ ਤੱਕ ਨੌਜਵਾਨ ਦਾ ਪਤਾ ਨਹੀਂ ਲੱਗ ਸਕਿਆ।
ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਸੁਰੇਵਾਲ ਵਿਖੇ ਇਕ 18 ਸਾਲਾ ਨੌਜਵਾਨ ਟਰੈਕਟਰ ਸਮੇਤ ਹਾਈਡਲ ਨਹਿਰ ਵਿਚ ਡਿੱਗ ਗਿਆ। ਨੌਜਵਾਨ ਪਿੰਡ ਦਾ ਹੀ ਵਸਨੀਕ ਹੈ।
youth fell into canal with tractor
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਜੋ ਟਰੈਕਟਰ ਚਲਾ ਰਿਹਾ ਸੀ ਜਦੋਂ ਉਹ ਨਹਿਰ ਦੇ ਪੁਲ ਤੋਂ ਲੰਘਣ ਲੰਘਾ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਨੌਜਵਾਨ ਟਰੈਕਟਰ ਟਰਾਲੀ ਸਮੇਤ ਨਹਿਰ ਵਿਚ ਜਾ ਡਿੱਗਿਆ।
youth fell into canal with tractor
ਭਾਲ ਸ਼ੁਰੂ ਕੀਤੀ ਗਈ ਸੀ ਪਰ ਦੇਰ ਸ਼ਾਮ ਤੱਕ ਕੁਝ ਵੀ ਨਹੀਂ ਮਿਲਿਆ ਅਤੇ ਨਾ ਤਾਂ ਨੌਜਵਾਨ ਦੀ ਲਾਸ਼ ਅਤੇ ਨਾ ਹੀ ਟਰੈਕਟਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਗੋਤਾਖੋਰਾਂ ਦੀ ਮਦਦ ਨਾਲ ਪਿੰਡ ਵਾਸੀ ਨਹਿਰ ਵਿੱਚ ਤਲਾਸ਼ ਕਰ ਰਹੇ ਹਨ ਪਰ ਦੇਰ ਸ਼ਾਮ ਤੱਕ ਨੌਜਵਾਨ ਦਾ ਪਤਾ ਨਹੀਂ ਲੱਗ ਸਕਿਆ।
youth fell into canal with tracto