
Moga News: ਚੌਕੀ ਦੀਨਾ ਸਾਹਿਬ ਵਿਖੇ ਸੀ ਤਾਇਨਾਤ
ASI died of heart attack in moga News in punjabi: ਮੋਗਾ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਏਐੱਸਆਈ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਨਾਇਬ ਸਿੰਘ ਵਜੋਂ ਹੋਈ ਹੈ। ਨਾਇਬ ਸਿੰਘ ਇੰਚਾਰਜ ਚੌਕੀ ਦੀਨਾ ਸਾਹਿਬ ਵਿਖੇ ਤਾਇਨਾਤ ਸੀ।
ਇਹ ਵੀ ਪੜ੍ਹੋ: Chandigarh PGI News: ਚੰਡੀਗੜ੍ਹ ਪੀਜੀਆਈ 'ਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨਾਂ ਬਾਅਦ ਔਰਤ ਨੇ ਤੋੜਿਆ ਦਮ
ਜਾਣਕਾਰੀ ਅਨੁਸਾਰ ਏਐੱਸਆਈ ਨਾਇਬ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਦਿਲ ਦੀ ਧੜਕਨ ਰੁਕਣ ਕਾਰਨ ਮੌਤ ਹੋ ਗਈ। ਏਐੱਸਆਈ ਨਾਇਬ ਸਿੰਘ ਦਾ ਸਸਕਾਰ ਤਕਰੀਬਨ ਬਾਅਦ ਦਪਿਹਰ 2: 30 ਵਜੇ ਉਨ੍ਹਾਂ ਦੇ ਪਿੰਡ ਸਮਾਲਸਰ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Italy News: ਪੰਜਾਬੀ ਕਾਮੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਟਾਲੀਅਨ ਮਾਲਕ ਨੇ ਤੋਹਫ਼ੇ ਵਜੋਂ ਦਿਤੀ ਕਾਰ