ਰਮਨਜੀਤ ਸਿੱਕੀ ਦੇ ਉਦਮ ਸਦਕਾ ਰਵਿੰਦਰ ਸ਼ੈਂਟੀ ਸਿਰ ਸਜਿਆ ਚੇਅਰਮੈਨੀ ਦਾ ਤਾਜ
Published : Jan 12, 2020, 5:40 pm IST
Updated : Jan 12, 2020, 5:40 pm IST
SHARE ARTICLE
File Photo
File Photo

ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ ਵਿਖੇ ਰਵਿੰਦਰ ਸਿੰਘ ਸ਼ੈਂਟੀ ਨੂੰ ਚੇਅਰਮੈਨ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਉਦਮ ਸਦਕਾ ਨਿਯੁਕਤ ਕੀਤਾ ਗਿਆ ...

ਚੋਹਲਾ ਸਾਹਿਬ : ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ ਵਿਖੇ ਰਵਿੰਦਰ ਸਿੰਘ ਸ਼ੈਂਟੀ ਨੂੰ ਚੇਅਰਮੈਨ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਉਦਮ ਸਦਕਾ ਨਿਯੁਕਤ ਕੀਤਾ ਗਿਆ ਜਿਸ ਦੀ ਤਾਜਪੋਸ਼ੀ ਨਵੇਂ ਚੁਣੇ 16 ਡਾਇਰੈਕਟਰਾਂ ਨੂੰ ਮੌਜੂਦਗੀ ਵਿਚ ਹੋਈ। ਇਨ੍ਹਾਂ ਵਿਚ ਨਵੇਂ ਚੁਣੇ ਡਾਇਰੈਕਟਰ ਗੁਰਪ੍ਰੀਤ ਸਿੰਘ ਕਾਲਵਾ, ਸੁਲੱਖਣ ਸਿਘ ਸਰਹਾਲੀ, ਸੁਰਜੀਤ ਸਿੰਘ ਨੌਸ਼ਹਿਰਾ ਪੰਨੂਆਂ, ਲਖਵਿੰਦਰ ਸਿੰਘ ਢੋਟੀਆ, ਹਰਦੀਪ ਸਿੰਘ ਜਵੰਦਾ, ਚਰਨਜੀਤ ਸਿੰਘ ਦਰਗਾਪੁਰ, ਮਨੋਹਰ ਸਿੰਘ, ਮਨਜੀਤ ਸਿੰਘ ਵਰਿਆ, ਪਿਆਰਾ ਸਿੰਘ ਦਾਨ ਸਿੰਘ ਵਰਾਣਾ, ਗੁਰਚਰਨ ਸਿੰਘ ਚੋਹਲਾ, ਸੁਖਦੇਵ ਸਿੰਘ ਸੁੱਖਾ, ਗੁਰਮੇਲ ਸਿਘ, ਬਲਵਿੰਦਰ ਸਿੰਘ,

File PhotoFile Photo

ਦਿਲਬਾਗ ਸਿੰਘ ਚੋਹਲਾ ਅਤੇ ਸੁਖਵਿੰਦਰ ਕੌਰ ਹਨ। ਇਸ ਤਾਜਪੋਸ਼ੀ ਮੌਕੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਬੇਟੇ ਸੰਗਰਾਮ ਸਿੰਘ ਅਤੇ ਜਵਾਈ ਮਨਜਿੰਦਰ ਸਿੰਘ ਮਨੀ ਔਜਲਾ ਜ਼ਿਲ੍ਹਾ ਪ੍ਰੀਸ਼ਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਸਿਕੰਦਰ ਸਿੰਘ ਵਰਾਣਾ ਪੀਏ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਜਰਮਨਜੀਤ ਸਿੰਘ ਕੰਗ ਪੀਏ, ਸਬੇਗ ਸਿੰਘ ਧੁੰਨ ਪੀਏ, ਜਤਿੰਦਰ ਲਾਲੀ ਰੱਤੋਕੇ, ਭੁਪਿੰਦਰ ਸਿੰਘ ਚੋਹਲਾ,

ਸੂਬੇਦਾਰ ਨਰਿੰਦਰ ਸਿੰਘ ਰੱਤੋਕੇ, ਜਗਤਾਰ ਸਿੰਘ ਕੰਬੋਅ, ਸਰਪੰਚ ਤਰਸੇਮ ਸਿੰਘ ਨੌਸ਼ਹਿਰਾ, ਸੱਤਾ ਦੋਤਾ, ਚਤਰੰਜਣ ਸਿੰਘ, ਭਾਗ ਸਿੰਘ ਮੈਂਬਰ, ਬਲਬੀਰ ਸਿੰਘ ਸ਼ਾਹਕਰਮੂਵਾਲਾ, ਮਹਿੰਦਰ ਸਿੰਘ ਚੰਬਾ, ਖਜ਼ਾਨ ਸਿੰਘ, ਲਖਵੀਰ ਸਿੰਘ ਲੱਖਾ ਚੋਹਲਾ ਸਾਹਿਬ, ਜੋਗਿੰਦਰ ਸਿੰਘ ਸਰਪੰਚ ਚੱਕ ਮਾਹਿਰ, ਮਨਜੀਤ ਸਿੰਘ ਘਸੀਟਪੁਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਹੀਰਾ ਸਿੰਘ ਵਰਿਆਂ ਸਰਪੰਚ, ਗੁਰਭੇਜ ਸਿੰਘ ਮੈਂਬਰ, ਜਸਵੰਤ ਫੈਲੋਕੇ,ਰਾਜਵਿੰਦਰ ਸਿੰਘ, ਮਨਬੀਰ ਸਿੰਘ ਪਹਿਲਵਾਨ ਫੈਲੋਕੇ,

File PhotoFile Photo

ਲਾਲੀ ਰੱਤੋਕੇ, ਜਗਤਾਰ ਸਿੰਘ ਉਪਲ, ਚੇਅਰਮੈਨ ਹਰਜੀਤ ਸਿੰਘ ਡਾਲੇਕੇ, ਕੁਲਵੰਤ ਸਿੰਘ ਭੈਲ ਕਪੂਰ ਫਾਰਮ ਵਾਲੇ, ਕਾਰਜ ਸਿੰਘ ਚੋਹਲਾ, ਗੋਰਾ ਚੋਹਲਾ, ਸੁਖਦੇਵ ਸਿੰਘ ਮੈਂਬਰ, ਪਰਮਜੀਤ ਸਿੰਘ ਕਰਮੂਵਾਲਾ, ਬਲਵਿੰਦਰ ਸਿੰਘ ਮੈਂਬਰ,ਸਰਬਜੀਤ ਸਿੰਘ ਪਹਿਲਵਾਨ, ਮਾ. ਅਜੈਬ ਸਿੰਘ ਚੇਅਰਮੈਨ ਮੁੰਡਾਪਿੰਡ, ਹਰਭਜਨ ਸਿੰਘ ਡੇਹਰਾ ਸਾਹਿਬ, ਅਮਨ ਜੋਹਲ, ਡਾ. ਕੀਰਤਨ ਸਿੰਘ, ਇੰਸਪੈਕਟਰ ਜਗੀਰ ਸਿੰਘ, ਸਤਨਾਮ ਸੱਤੀ, ਡਾ.ਨਿਰਵੈਰ ਸਿੰਘ ਅਤੇ ਇੰਦਰਜੀਤ ਸਿੰਘ ਪੱਖੇਪੁਰ ਹਾਜ਼ਰ ਸਨ।  

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement