ਅੰਦੋਲਨ ਨੂੰ  ਅੰਦੋਲਨਜੀਵੀ ਕਹਿ ਕੇ ਕਿਸਾਨਾਂ ਮਜ਼ਦੂਰਾਂ ਦਾ ਅਪਮਾਨ ਕਰ ਰਹੀ ਹੈ ਮੋਦੀ ਸਰਕਾਰ
Published : Feb 12, 2021, 2:06 am IST
Updated : Feb 12, 2021, 2:06 am IST
SHARE ARTICLE
image
image

ਅੰਦੋਲਨ ਨੂੰ  ਅੰਦੋਲਨਜੀਵੀ ਕਹਿ ਕੇ ਕਿਸਾਨਾਂ ਮਜ਼ਦੂਰਾਂ ਦਾ ਅਪਮਾਨ ਕਰ ਰਹੀ ਹੈ ਮੋਦੀ ਸਰਕਾਰ

ਚੰਡੀਗੜ੍ਹ, 11 ਫ਼ਰਵਰੀ (ਭੁੱਲਰ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੀ ਜੋ ਲੋਕਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਉਸ ਤੋਂ ਭੱਜ ਚੁੱਕੀ ਹੈ | 
ਲੋਕਤੰਤਰ ਦੀ ਪਵਿੱਤਰਤਾ ਇਸ ਗੱਲ ਵਿੱਚ ਹੁੰਦੀ ਹੈ ਕਿ  ਉਹ ਕਿਸਾਨਾਂ ਮਜਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਦਾ ਸਨਮਾਨ ਕਰੇ, ਜਦ ਕਿ ਪ੍ਰਧਾਨ ਮੰਤਰੀ ਜੀ ਖੇਤੀ ਕਾਨੂੰਨਾਂ ਦੇ ਚੰਗੇ ਹੋਣ ਦਾ ਦਾਅਵਾ ਕਰਕੇ ਕਿਸਾਨਾਂ ਦੀ ਆਵਾਜ਼ ਦਾ ਅਪਮਾਨ ਕਰ ਰਹੇ ਹਨ, ਇੱਕ ਪਾਸੇ ਕਾਨੂੰਨ ਲਾਗੂ ਕਰਕੇ ਉਸਦੀ  ਚੰਗਿਆਈਆਂ ਬੁਰਿਆਈਆਂ ਸਾਬਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਦੂਸਰੇ ਪਾਸੇ ਡੇਢ ਸਾਲ ਲਈ ਕਾਨੂੰਨ ਲਾਗੂ ਨਾ ਹੋਣ  ਦੇ ਦਾਅਵੇ ਮੋਦੀ ਸਰਕਾਰ ਦੇ ਦੋਹਰੇ ਮਿਆਰ ਦੇ ਸਬੂਤ ਹਨ | ਗੱਲਬਾਤ ਲਈ ਮੇਜ਼ ਤੇ ਬੈਠਣ ਤੋਂ ਪਹਿਲਾਂ ਗੱਲਬਾਤ ਦਾ ਮਾਹੌਲ ਸਿਰਜਿਆ ਜਾਵੇ, ਗਿ੍ਫਤਾਰ ਕੀਤੇ ਕਿਸਾਨਾਂ ਨੂੰ  ਬਿਨਾਂ ਸ਼ਰਤ ਰਿਹਾਅ ਕਰੇ ਸਰਕਾਰ, ਬੈਰੀਗੇਟਿੰਗ ਪਿੱਛੇ ਕੀਤੀ ਜਾਵੇ, ਸਿੰਧੂ ਬਾਰਡਰ ਉੱਤੇ ਦੋਹਾਂ ਸਟੇਜਾਂ ਵਿਚ ਆਉਣ ਜਾਣ ਦਾ ਰਸਤਾ ਬਹਾਲ ਕੀਤਾ ਜਾਵੇ, 18 ਫਰਵਰੀ ਨੂੰ  ਰੇਲ ਰੋਕੋ ਅੰਦੋਲਨ ਦੌਰਾਨ ਪੂਰੇ ਭਾਰਤ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਹਿੱਸਾ ਲੈਣਗੇ ਤੇ 12 ਫ਼ਰਵਰੀ ਨੂੰ  ਰਾਜਸਥਾਨ ਦੇ ਟੋਲ ਵੀ ਫ੍ਰੀ ਮੁਫਤ ਕੀਤੇ ਜਾਣਗੇ |    
imageimage

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement