
ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਪ੍ਰਸਿੱਧ ਸਮਾਜ ਸੇਵੀ ਸੰਸਥਾ ਦੁਰਗਾ ਦਾਸ ਫ਼ਾਉਡੇਸ਼ਨ ਵਲੋਂ 10 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਰਾਜਪਾਲ ਕਮ ਪ੍ਰਸ਼ਾਸਕ
ਚੰਡੀਗੜ੍ਹ (ਸਰਬਜੀਤ ਢਿੱਲੋਂ): ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਪ੍ਰਸਿੱਧ ਸਮਾਜ ਸੇਵੀ ਸੰਸਥਾ ਦੁਰਗਾ ਦਾਸ ਫ਼ਾਉਡੇਸ਼ਨ ਵਲੋਂ 10 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਰਾਜਪਾਲ ਕਮ ਪ੍ਰਸ਼ਾਸਕ ਚੰਡੀਗੜ੍ਹ ਵੀ.ਪੀ. ਸਿੰਘ ਬਦਨੌਰ ਨੂੰ ਸਹਾਇਤਾ ਵਜੋਂ ਭੇਂਟ ਕੀਤਾ। ਇਸ ਮੌਕੇ ਦੁਰਗਾ ਦਾਸ ਫ਼ਾਊਡੇਸ਼ਨ ਦੇ ਡਾਇਰੈਕਟਰ ਅਤੁਲ ਖੰਨਾ ਨੇ ਦਸਿਆ ਇਸ ਵਿਚ ਸੈਟਰਾਬੇਰੀ ਫ਼ੀਲਡ ਸਕੂਲ ਦੇ ਟੀਚਿੰਗ ਸਟਾਫ਼ ਮੈਂਬਰਾਂ ਅਤੇ ਮਨੇਜਮੈਟ ਦੀ ਇਕ ਦਿਨ ਦੀ ਤਨਖ਼ਾਹ ਵੀ ਸ਼ਾਮਲ ਹੈ। ਇਹ ਫ਼ੰਡ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿਚ ਭੇਜੇ ਜਾਣਗੇ।