
ਨੇੜਲੇ ਪਿੰਡ ਧੱਲੇਕੇ ਨੂੰ ਅੱਜ ਪਿੰਡ ਦੀ ਪੰਚਾਇਤ ਨੇ ਸਰਕਾਰ ਵੱਲੋਂ ਮਿਲੇ ਸੈਨੀਟੇਸ਼ਨ ਸਮੱਗਰੀ ਨਾਲ ਦੂਜੀ ਵਾਰ ਸਰਪੰਚ ਹਰਦੇਵ ਸਿੰਘ ਜੌਹਲ ਦੀ ਅਗਵਾਈ ਹੇਠ
ਮੋਗਾ (ਅਮਜਦ ਖ਼ਾਨ) : ਨੇੜਲੇ ਪਿੰਡ ਧੱਲੇਕੇ ਨੂੰ ਅੱਜ ਪਿੰਡ ਦੀ ਪੰਚਾਇਤ ਨੇ ਸਰਕਾਰ ਵੱਲੋਂ ਮਿਲੇ ਸੈਨੀਟੇਸ਼ਨ ਸਮੱਗਰੀ ਨਾਲ ਦੂਜੀ ਵਾਰ ਸਰਪੰਚ ਹਰਦੇਵ ਸਿੰਘ ਜੌਹਲ ਦੀ ਅਗਵਾਈ ਹੇਠ ਸੈਨੀਟਾਈਜ਼ ਕੀਤਾ ਗਿਆ। ਸਰਪੰਚ ਜੌਹਲ ਨੇ ਦਸਿਆ ਕਿ ਸਰਕਾਰ ਵਲੋਂ ਪਿੰਡ ਨੂੰ ਸੈਨੀਟਾਈਜ਼ ਕਰਨ ਲਈ ਲੀਕਡ ਭੇਜਿਆ ਗਿਆ ਸੀ, ਜਿਸ ਨਾਲ ਹੁਣ ਪਿੰਡ ਨੂੰ ਦੂਜੀ ਵਾਰ ਸੈਨੀਟਾਈਜ਼ ਕੀਤਾ ਗਿਆ ਹੈ। ਇਸ ਸਮੇਂ ਕੁਲਵੰਤ ਸਿੰਘ, ਸੁਖਮੰਦਰ ਸਿੰਘ, ਸਤਨਾਮ ਸਿੰਘ, ਮੈਡਮ ਕੰਵਲਜੀਤ ਕੌਰ, ਨਛੱਤਰ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ।