TarnTaran News : ਸਕੂਲੋਂ ਅੱਧੀ ਛੁੱਟੀ ਲੈ ਕੇ ਗਈਆਂ 3 ਵਿਦਿਆਰਥਣਾਂ ਸ਼ੱਕੀ ਹਾਲਾਤਾਂ ਹੋਈਆਂ ਲਾਪਤਾ 

By : BALJINDERK

Published : May 12, 2024, 10:41 am IST
Updated : May 12, 2024, 11:58 am IST
SHARE ARTICLE
3 female students
3 female students

ਨਹੀਂ ਪਹੁੰਚੀਆਂ ਘਰ, 2 ਦਿਨ ਤੋਂ ਨਹੀਂ ਮਿਲਿਆ ਕੋਈ ਸੁਰਾਗ 

TarnTaran News :ਤਰਨਤਾਰਨ: ਸਰਹੱਦੀ ਪਿੰਡ ਭੈਣੀ ਮੱਸਾ ਸਿੰਘ ਦੀਆਂ 11 ਤੋਂ 13 ਸਾਲ ਦੀਆਂ 3 ਵਿਦਿਆਰਥਣਾਂ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਈਆਂ।ਕਾਫ਼ੀ ਭਾਲ ਕਰਨ ਦੇ ਬਾਵਜੂਦ ਜਦੋਂ ਉਹ ਨਾ ਮਿਲਿਆ ਤਾਂ ਸ਼ਨੀਵਾਰ ਨੂੰ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕੀਤਾ ਗਿਆ।ਇਸ ਮੌਕੇ ਐਸਐਸਪੀ ਅਸ਼ਵਨੀ ਕੁਮਾਰ ਨੇ ਦਾਅਵਾ ਕੀਤਾ ਕਿ ਤਿੰਨੇ ਵਿਦਿਆਰਥਣਾਂ ਦੀ ਭਾਲ ਜਾਰੀ ਹੈ। ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ’ਚ 11 ਸਾਲਾਂ ਦੀਆਂ ਦੋ ਹੋਰ ਵਿਦਿਆਰਥਣਾਂ ਇੱਕੋਂ ਜਮਾਤ ’ਚ ਪੜ੍ਹਦੀਆਂ ਸਨ। 9 ਮਈ ਨੂੰ ਤਿੰਨੋਂ ਵਿਦਿਆਰਥਣਾਂ ਆਪਣੇ ਘਰ ਤੋਂ ਸਕੂਲ ਗਈਆਂ ਸਨ ਪਰ ਦੁਪਹਿਰ 12.30 ਵਜੇ  ਮਾਸਟਰ ਹਰਭਜਨ ਸਿੰਘ ਨੂੰ ਜ਼ਰੂਰੀ ਕੰਮ ਲਈ ਅਰਜੀ ਦੇ ਅੱਧੀ ਛੁੱਟੀ ਕਰਕੇ ਤਿੰਨੋਂ  ਵਾਪਸ  ਚੱਲੀਆਂ ਗਈਆਂ ਅਤੇ ਸ਼ਾਮ ਤੱਕ ਘਰ ਨਹੀਂ ਪਹੁੰਚੀਆਂ। ਗੀਤਾ ਕੌਰ 13 ਸਾਲ,ਜਸਮੀਨ ਕੌਰ 12 ਸਾਲ,ਲਕਸ਼ਮੀ 13 ਸਾਲ ਦੀ ਪਰਿਵਾਰ ਵਾਲਿਆਂ ਵਲੋਂ ਲੜਕੀਆਂ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।

(For more news apart from 3 female students who took half leave from school went missing News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement