Abohar News : ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ

By : BALJINDERK

Published : May 12, 2025, 3:13 pm IST
Updated : May 12, 2025, 3:15 pm IST
SHARE ARTICLE
 ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ
ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ

Abohar News : 400 ਤੋਂ 500 ਏਕੜ ਵਿੱਚ ਭਰਿਆ ਪਾਣੀ, ਲੋਕਾਂ ਨੇ ਆਪਣੇ ਪੱਧਰ ’ਤੇ ਲਿਆਂਦੀ ਜੇਸੀਬੀ 

Abohar News in Punjabi : ਅਬੋਹਰ ’ਚ ਪੰਜਾਬਾ ਨਹਿਰ 'ਚ 50 ਫ਼ੁੱਟ ਦਾ ਪਾੜ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬਾ ਨਹਿਰ ਪਹਿਲਾਂ ਵੀ ਕਈ ਵਾਰ ਕਰ ਟੁੱਟੀ ਚੁੱਕੀ ਹੈ। ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਦੇ ਵਿੱਚ ਫੈਲਿਆ ਪਾਣੀ ਕਾਰਨ ਕਿਸਾਨਾਂ ਦਾ ਇੱਕ ਵਾਰ ਫ਼ੇਰ ਨੁਕਸਾਨ ਹੋਇਆ ਹੈ।

1

ਪਾਣੀ ਰੋਕਣ ਲਈ ਲੋਕਾਂ ਵਲੋਂ ਆਪਣੇ ਪੱਧਰ ’ਤੇ ਜੇਸੀਬੀ ਲਿਆਂਦੀ ਗਈ ਜਿਥੇ ਪਾਣੀ ਰੋਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਇਹ ਇਲਾਕਾ ਨਰਮਾ ਬੈਲਟ ਹੈ ਜਿੱਥੇ ਝੋਨਾ ਨਹੀਂ ਬਲਕਿ ਨਰਮਾ ਹੀ ਬੀਜਿਆ ਜਾਂਦਾ ਹੈ। ਇਥੇ ਪਾਣੀ ਦੀ ਜਰੂਰਤ ਨਹੀਂ ਹੁੰਦੀ। 

1

 (For more news apart from 50 feet breach in Punjaba Canal in Abohar News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement