ਦੁਖਦਾਈ ਖ਼ਬਰ: ਦਿੱਲੀ ਬਾਰਡਰ ’ਤੇ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
Published : Jul 12, 2021, 10:01 am IST
Updated : Jul 12, 2021, 10:01 am IST
SHARE ARTICLE
Tragic news: Farmer dies due to electric shock at Delhi border
Tragic news: Farmer dies due to electric shock at Delhi border

ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ’ਚ ਸ਼ਾਮਲ ਸੀ

ਹਠੂਰ (ਜਗਰੂਪ ਸਿੰਘ ਲੱਖਾ): ਪਿਛਲੇ ਦਿਨੀਂ ਵੀ ਪਿੰਡ ਕਾਉਂਕੇ ਕਲਾਂ ਦਾ ਇਕ ਸੰਘਰਸ਼ੀ ਵੀਰ ਸੁਖਵਿੰਦਰ ਸਿੰਘ ਉਰਫ਼ ਬਿੰਦਰ ਦਿੱਲੀ ਬਾਰਡਰ ਤੇ ਧਰਨੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਉਸ ਦੀ ਸ਼ਹੀਦੀ ਦਾ ਗਮ ਹਾਲੇ ਪਿੰਡ ਵਾਸੀਆਂ ਦੇ ਦਿਲਾਂ ਵਿਚੋਂ ਘਟਿਆ ਨਹੀਂ ਸੀ ਕਿ ਇਕ ਹੋਰ ਵੀਰ ਮਜ਼ਦੂਰ ਸੋਹਣ ਸਿੰਘ ਉਰਫ਼ ਬਿੱਲਾ ਪੁੱਤਰ ਬੀਰ ਸਿੰਘ ਦੀ ਦਿੱਲੀ ਧਰਨੇ ’ਚ ਕਰੰਟ ਲੱਗਣ ਕਾਰਨ ਮੌਤ ਹੋ ਗਈ।

Farmer Veer Sukhwinder SinghFarmer Veer Sukhwinder Singh

ਦਸਣਯੋਗ ਹੈ ਕਿ ਸੋਹਣ ਸਿੰਘ ਉਰਫ਼ ਬਿੱਲਾ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ’ਚ ਸ਼ਾਮਲ ਸੀ। ਵੀਰ ਬਿੱਲਾ ਲੋੜਵੰਦ ਪ੍ਰਵਾਰ ਨਾਲ ਸਬੰਧਤ ਸੀ ਅਤੇ ਘਰ ’ਚ ਇਕੱਲਾ ਹੀ ਕਮਾਈ ਕਰਨ ਵਾਲਾ ਸੀ ਜਿਸ ਦੇ ਜਾਣ ਨਾਲ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।

Farmers Protest Farmers Protest

ਇਸ ਮੌਕੇ ਸਮੂਹ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਪ੍ਰਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਪ੍ਰਵਾਰ ਨੂੰ ਅੱਗੇ ਜੀਵਨ ’ਚ ਕੋਈ ਦੁੱਖ ਨਾ ਹੋਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement