Punjab News: ਫਰੀਦਕੋਟ ਦੀ ਮਹਿਲਾ ਪ੍ਰਿੰਸੀਪਲ ਰਾਜਵਿੰਦਰ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵਜੋਂ ਤਾਇਨਾਤ ਕੀਤਾ ਗਿਆ ਹੈl
Education Department Punjab gave promotions to 13 principals News in punjabi : ਪੰਜਾਬ ਅੰਦਰ ਸਿੱਖਿਆ ਵਿਭਾਗ ਵਲੋਂ 13 ਸਕੂਲ ਪ੍ਰਿੰਸੀਪਲਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਜਲੰਧਰ ਦੀ ਮਹਿਲਾ ਪ੍ਰਿੰਸੀਪਲ ਮੁਨਿਲਾ ਅਰੋੜਾ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਤੇ ਫਰੀਦਕੋਟ ਦੀ ਮਹਿਲਾ ਪ੍ਰਿੰਸੀਪਲ ਰਾਜਵਿੰਦਰ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵਜੋਂ ਤਾਇਨਾਤ ਕੀਤਾ ਗਿਆ ਹੈl ਪੜ੍ਹੋ ਪੂਰੀ ਲਿਸਟ