Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ 2 ਨਵੇਂ ਐਡਵਾਈਜ਼ਰ ਨਿਯੁਕਤ

By : BALJINDERK

Published : Oct 12, 2024, 8:07 pm IST
Updated : Oct 12, 2024, 8:24 pm IST
SHARE ARTICLE
Punjab government
Punjab government

Punjab News: ਨਵ-ਨਿਯੁਕਤ ਐਡਵਾਈਜ਼ਰਾਂ ’ਚ ਦਿੱਲੀ ਤੋਂ ਅਰਬਿੰਦ ਮੋਦੀ ਚੀਫ ਐਡਵਾਈਜ਼ਰ ਵਿੱਤ ਮੰਤਰਾਲਾ, ਸਿਬਾਸਟੀਨ ਜੇਮਸ ਐਡਵਾਈਜ਼ਰ ਵਿੱਤ ਮੰਤਰਾਲਾ ਨਿਯੁਕਤ ਕੀਤਾ

Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ ਦੋ ਨਵੇਂ ਐਡਵਾਈਜ਼ਰ ਨਿਯੁਕਤ ਕੀਤੇ ਹਨ। ਨਵ-ਨਿਯੁਕਤ ਹੋਏ ਐਡਵਾਈਜ਼ਰਾਂ ਵਿੱਚ ਦਿੱਲੀ ਤੋਂ ਅਰਬਿੰਦ ਮੋਦੀ ਚੀਫ ਐਡਵਾਈਜ਼ਰ ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਹੋਏ ਹਨ।

1

ਇਸ ਤੋਂ ਇਲਾਵਾ ਸਿਬਾਸਟੀਨ ਜੇਮਸ ਸਾਬਕਾ ਪ੍ਰੋਫੈਸਰ ਆਫ ਪਬਲਿਕ ਪੋਲਿਸੀ Duke University ਨੂੰ ਐਡਵਾਈਜ਼ਰ ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਕੀਤਾ ਗਿਆ ਹੈ।

1

(For more news apart from 2 new advisors appointed by Punjab government to handle the financial situation of the state News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement