ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 6 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ
Published : Nov 12, 2022, 12:13 pm IST
Updated : Nov 12, 2022, 12:13 pm IST
SHARE ARTICLE
Central Modern Jail of Faridkot
Central Modern Jail of Faridkot

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 6 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ ਹੋਏ ਹਨ। ਇਹਨਾਂ 'ਚੋਂ 3 ਟੱਚ ਸਕਰੀਨ ਅਤੇ 3 ਕੀਪੈਡ ਫ਼ੋਨ ਸਨ।

 

ਫਰੀਦਕੋਟ: ਸੂਬੇ ਦੀਆਂ ਜੇਲ੍ਹਾਂ ਵਿਚੋਂ ਕੈਦੀਆਂ ਕੋਲੋਂ ਫੋਨ ਮਿਲਣ ਦੀ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 6 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ ਹੋਏ ਹਨ। ਇਹਨਾਂ 'ਚੋਂ 3 ਟੱਚ ਸਕਰੀਨ ਅਤੇ 3 ਕੀਪੈਡ ਫ਼ੋਨ ਸਨ।

ਜੇਲ੍ਹ ਵਿਚ ਹੋਈ ਤਲਾਸ਼ੀ ਦੌਰਾਨ ਇਕ ਕੈਦੀ ਕੋਲੋਂ ਇਕ ਫ਼ੋਨ ਅਤੇ 2 ਸਿਮ ਬਰਾਮਦ ਕੀਤੇ ਗਏ, ਜਦਕਿ 3 ਸਿਮ ਅਤੇ ਫ਼ੋਨ ਲਾਵਾਰਿਸ ਮਿਲੇ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਫਰੀਦਕੋਟ 'ਚ ਇਕ ਕੈਦੀ ਅਤੇ ਦੋ ਹਵਾਲਾਤੀਆਂ ਸਣੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement