
ਇਸ ਦੇ ਨਾਲ ਹੀ ਸੁਖਨਾ ਲੇਕ ਹਰ ਵਿਕਐਂਡ 'ਤੇ ਬੰਦ ਰਹੇਗੀ।
ਚੰਡੀਗੜ੍ਹ: ਪੰਜਾਬ 'ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਜਿੱਥੇ ਰਾਤ ਵੇਲੇ ਕਰਫਿਊ ਲਾਇਆ ਹੋਇਆ ਹੈ, ਉੱਥੇ ਹੀ ਦਿਨ ਵੇਲੇ ਸਖਤੀ ਕਰਕੇ ਲੋਕਾਂ ਨੂੰ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।
corona
ਦੂਜੇ ਪਾਸੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਮੱਦੇਨਜ਼ਰ ਸਖ਼ਤੀ ਕੀਤੀ ਹੈ। ਇਸ ਦੌਰਾਨ ਰੌਕ ਗਾਰਡਨ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
rock garden
ਇਸ ਦੇ ਨਾਲ ਹੀ ਸੁਖਨਾ ਲੇਕ ਹਰ ਵਿਕਐਂਡ 'ਤੇ ਬੰਦ ਰਹੇਗੀ। ਆਉਟ ਡੋਰ 'ਚ 200 ਤੇ ਇਨਡੋਰ 'ਚ 100 ਦੇ ਇਕੱਠ ਨੂੰ ਮਨਜ਼ੂਰੀ ਹੈ।
sukhna lake