Ludhiana News: ਸਕਰੈਪ ਦੇ ਗੋਦਾਮ 'ਚ ਧਮਾਕਾ, ਕੰਪ੍ਰੈਸ਼ਰ ਖੋਲ੍ਹਦੇ ਸਮੇਂ ਵਾਪਰਿਆ ਹਾਦਸਾ

By : GAGANDEEP

Published : Apr 13, 2024, 2:34 pm IST
Updated : Apr 13, 2024, 3:00 pm IST
SHARE ARTICLE
Explosion in scrap warehouse Ludhiana News
Explosion in scrap warehouse Ludhiana News

Ludhiana News: ਵਰਕਰ ਗੰਭੀਰ ਜ਼ਖ਼ਮੀ, ਡੀਐੱਮਸੀ 'ਚ ਦਾਖਲ

Explosion in scrap warehouse Ludhiana News: ਲੁਧਿਆਣਾ ਦੇ ਬਸੰਤ ਨਗਰ 'ਚ ਸ਼ਨੀਵਾਰ ਸਵੇਰੇ ਕਰੀਬ 11 ਵਜੇ ਕੰਪ੍ਰੈਸ਼ਰ ਫਟਣ ਕਾਰਨ ਧਮਾਕਾ ਹੋ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ਦੇ ਲੋਕਾਂ ਅਨੁਸਾਰ ਇਲਾਕੇ ਵਿੱਚ ਸਕਰੈਪ ਦਾ ਗੋਦਾਮ ਹੈ। ਏ.ਸੀ. ਕੰਪ੍ਰੈਸ਼ਰ ਅਤੇ ਹੋਰ ਵਸਤੂਆਂ ਨੂੰ ਮੁਹੱਲਿਆਂ ਤੋਂ ਸਕ੍ਰੈਪ ਵਜੋਂ ਇਕੱਠਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਬਦਲਿਆ ਮੌਸਮ, ਦਿਨ ਵਿਚ ਹੀ ਹੋਏ ਕਾਲੇ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ  

ਲੋਕਾਂ ਅਨੁਸਾਰ ਅੱਜ ਜਦੋਂ ਕਰਮਚਾਰੀ ਕੰਪ੍ਰੈਸ਼ਰ ਖੋਲ੍ਹ ਰਹੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ। ਇਲਾਕੇ ਦੇ ਲੋਕ ਡਰ ਗਏ। ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ: Nakodar News: ਵਿਸਾਖੀ ਮੌਕੇ ਜਠੇਰਿਆਂ ਦੀ ਜਗ੍ਹਾ 'ਤੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇੇਂ ਆਇਆ ਕਰੰਟ, 2 ਲੋਕਾਂ ਦੀ ਹੋਈ ਮੌਤ  

ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਵਪਾਰੀ ਕਰੀਬ 35 ਸਾਲਾਂ ਤੋਂ ਬਸੰਤ ਨਗਰ 'ਚ ਵਪਾਰ ਕਰ ਰਿਹਾ ਹੈ। ਹਾਦਸੇ ਵਿੱਚ ਰਾਜਨ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Explosion in scrap warehouse Ludhiana News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement