Mohali News : ਮੁਹਾਲੀ ’ਚ ਦੋ ਗੱਡੀਆਂ ਦੀ ਭਿਆਨਕ ਟੱਕਰ, ਫਾਰਚੂਨਰ ਗੱਡੀ ਦੇ ਪਿੱਛੇ ਥਾਰ ਗੱਡੀ ਨੇ ਮਾਰੀ ਟੱਕਰ

By : BALJINDERK

Published : Apr 13, 2025, 7:47 pm IST
Updated : Apr 13, 2025, 7:47 pm IST
SHARE ARTICLE
ਮੁਹਾਲੀ ਦੇ ਵਾਈਪੀਐਸ ਚੌਂਕ ਦੇ ਕੋਲ ਸੈਕਟਰ 61 ’ਚ ਦੋ ਗੱਡੀਆਂ ਦੀ ਭਿਆਨਕ ਟੱਕਰ
ਮੁਹਾਲੀ ਦੇ ਵਾਈਪੀਐਸ ਚੌਂਕ ਦੇ ਕੋਲ ਸੈਕਟਰ 61 ’ਚ ਦੋ ਗੱਡੀਆਂ ਦੀ ਭਿਆਨਕ ਟੱਕਰ

Mohali News : ਫਾਰਚੂਨਰ ਫੁੱਟਪਾਥ ’ਤੇ ਚੜੀ ਅਤੇ ਬਿਜਲੀ ਦੇ ਪੋਲ ਨਾਲ ਟਕਰਾ ਕੇ ਪਲਟ ਗਈ

Mohali News in Punjabi : ਮੋਹਾਲੀ ’ਚ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ  ਮੁਹਾਲੀ ਦੇ ਵਾਈਪੀਐਸ ਚੌਂਕ ਦੇ ਕੋਲ ਸੈਕਟਰ 61 ’ਚ ਵਾਪਰਿਆ ਹੈ।  ਫਾਰਚੂਨਰ ਗੱਡੀ ਦੇ ਪਿੱਛੇ ਥਾਰ ਗੱਡੀ ਨੇ ਮਾਰੀ ਟੱਕਰ ਦੱਸਿਆ ਜਾ ਰਿਹਾ ਕਿ ਫਾਰਚੂਨਰ ਗੱਡੀ ਤਿੰਨ ਏ ਵੱਲੋਂ ਆ ਕੇ ਵਾਈਪੀਐਸ ਚੌਕ ਵੱਲ ਨੂੰ ਜਾ ਰਹੀ ਸੀ ਅਤੇ ਪਿੱਛੋਂ ਦੀ ਥਾਰ ’ਚ ਇੱਕ ਲੜਕੀ ਗੱਡੀ ਨੂੰ ਚਲਾ ਰਹੀ ਸੀ ਅਤੇ ਫਾਰਚੂਨਰ ਨੂੰ ਪਿੱਛੋਂ ਟੱਕਰ ਮਾਰੀ ਤਾਂ ਫੋਰਚੂਨਰ ਫੁੱਟਪਾਥ ਤੇ ਚੜ ਗਈ ਅਤੇ ਬਿਜਲੀ ਦੇ ਪੋਲ ਨਾਲ ਟਕਰਾ ਕੇ ਪਲਟ ਗਈ। 

1

ਰਾਹਗੀਰਾਂ ਵੱਲੋਂ ਪੁੱਠੀ ਹੋਈ ਫਾਰਚੂਨਰ ਵਿੱਚੋਂ ਇੱਕ ਸ਼ਖਸ ਨੂੰ ਬਾਹਰ ਕੱਢਿਆ ਗਿਆ, ਜਿਸਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਮੌਕੇ ’ਤੇ ਪੁਲਿਸ ਪਹੁੰਚ ਗਈ ਸੀ ਅਤੇ ਦੋਨਾਂ ਪਾਸਿਆਂ ਤੋਂ ਉਹਨਾਂ ਦੇ ਜਾਣਕਾਰ ਵੀ ਮੌਕੇ ’ਤੇ ਪਹੁੰਚ ਗਏ ਸੀ। ਫ਼ਲਹਾਲ ਦੋਨਾਂ ਪਾਸਿਓਂ ਆਪਸੀ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ ਪਰ ਹੈਰਾਨੀ ਜੀ ਗੱਲ ਤਾਂ ਇਹ ਹੈ ਕਿ ਥਾਰ ਗੱਡੀ ਨੇ ਫੋਰਚੂਨਰ ਨੂੰ ਟੱਕਰ ਮਾਰਨ ਤੋਂ ਬਾਅਦ ਫੋਰਚੂਨਰ ਬਿਲਕੁਲ ਹੀ ਮੂਦੀ ਦੀ ਹੋ ਗਈ ਮੌਕੇ ਤੇ ਰਾਹਗੀਰਾਂ ਵੱਲੋਂ ਦੱਸਣ ਮੁਤਾਬਕ ਕਿ ਗੱਡੀਆਂ ਦੋਨੋਂ ਹੀ ਹੋਲੀ ਸਨ ਪਰ ਅਚਾਨਕ ਹੀ ਐਕਸੀਡੈਂਟ ਹੋ ਗਿਆ ਜਖਮੀ ਦਾ ਫਿਲਹਾਲ ਨਾਮ ਵਗੈਰਾ ਨਹੀਂ ਪਤਾ ਚੱਲਿਆ। 

(For more news apart from Horrific collision between two vehicles in Sector 61 near YPS Chowk, Mohali News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement