
Maloud News : ਗ੍ਰੰਥੀ ਸਿੰਘ ਨੂੰ ਵਿਦਾਈ ਦੇਣ ਸਮੇਂ ਪਿੰਡ ਵਾਸੀ ਹੋਏ ਭਾਵੁਕ, ਸੇਵਾ ਮੁਕਤੀ ਸਮੇਂ ਐਕਟਿਵਾ ਦੇ ਕੇ ਕੀਤਾ ਸਨਮਾਨਿਤ
Maloud News in Punjabi : ਮਲੌਦ ਦੇ ਪਿੰਡ ਸੌਹੀਆਂ ’ਚ ਸੇਵਾ ਮੁਕਤ ਹੋਣ ਤੇ ਗ੍ਰੰਥੀ ਸਿੰਘ ਨੂੰ ਪਿੰਡ ਵਾਸੀਆਂ ਨੇ ਗੱਡੀਆਂ ਦੇ ਵੱਡੇ ਕਾਫਲੇ ਵਿੱਚ ਵਿਦਾਈ ਦਿੱਤੀ ਗਈ । ਗ੍ਰੰਥੀ ਸਿੰਘ ਨੂੰ ਵਿਦਾਈ ਦੇਣ ਸਮੇਂ ਪਿੰਡ ਵਾਸੀ ਭਾਵੁਕ ਹੋ ਗਏ ।
ਗ੍ਰੰਥੀ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ। ਸੇਵਾ ਮੁਕਤੀ ਸਮੇਂ ਐਕਟਿਵਾ ਸਕੂਟਰੀ ਦੇ ਸਨਮਾਨਿਤ ਕੀਤਾ ਗਿਆ ।
(For more news apart from Villagers bid farewell to Granthi Singh in large convoy vehicles upon his retirement News in Punjabi, stay tuned to Rozana Spokesman)