Amritpal Singh Mehron : ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਦਿੱਤੀ ਧਮਕੀ, ਜਾਣੋ ਕੀ ਕਿਹਾ
Published : Jun 13, 2025, 4:32 pm IST
Updated : Jun 13, 2025, 4:32 pm IST
SHARE ARTICLE
Amritpal Singh Mehron: Amritpal Singh Mehron threatened those spreading obscenity on social media, know what he said
Amritpal Singh Mehron: Amritpal Singh Mehron threatened those spreading obscenity on social media, know what he said

ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਦਿੱਤਾ 24 ਘੰਟਿਆਂ ਦਾ ਸਮਾਂ

Amritpal Singh Mehron threatened those spreading obscenity on social media: ਭਾਬੀ ਕਮਲ ਕੌਰ ਦੀ ਮੌਤ ਤੋਂ ਬਾਅਦ ਵਿਵਾਦ ਭੱਖਦਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਮੈ ਫੜਿਆ ਨਹੀ ਗਿਆ ਮੈਂ ਬਾਗੀ ਆ ਹਜੇ ਤੇ ਮੈਨੂੰ ਪਤਾ ਦਾ ਕਤਲ ਕੇਸਾ ਚ 5/7 ਸਾਲ ਅਰਾਮ ਨਾਲ ਜੇਲ ਵਿਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ। ਜੇ ਇਹਨਾ ਸਮਾਂ ਅਸੀ ਆਵਦੀ ਜਿੰਦਗੀ ਦਾ ਇਹਨਾ ਕਤੀੜਾ ਪਿੱਛੇ ਜੇਲ੍ਹ ਵਿਚ ਖਰਾਬ ਕਰਨਾ ਫਿਰ ਇੱਕ ਨਹੀ 5/7 ਹੋਰ ਰੋੜ ਕੇ ਜਾਊਗਾ ਮੈ ਨਹੀ ਦੇਖਣੇ ਮੁੰਡੇ ਆ ਕੇ ਕੁੜੀਆ ਵਿਆਹੇ ਆ ਕੇ ਕਵਾਰੇ ਹਨ।

ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ 24 ਘੰਟਿਆ ਵਿੱਚ ਦੇਖਦਾ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋ ਮਾਫੀ ਮੰਗਣਗੇ ਲੱਚਰਤਾ ਵਾਲੀਆ ਵੀਡੀਉ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ, ਜਿਹੜਾ ਨਹੀਂ ਮਾਫੀ ਮੰਗੇਗਾ ਉਸ ਸ਼ਹਿਰ ਵੱਲ ਗੱਡੀ ਮੇਰੀ ਰਾਤ ਉਨ੍ਹਾਂ ਦੇ ਸ਼ਹਿਰ ਵੱਲ ਹੋਵੇਗੀ।

(For more news apart from  Amritpal Singh Mehron threatened those spreading obscenity on social media News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement