
ਸ ਸਿੱਖ ਨੌਜਵਾਨ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਹੈ।
ਜਲੰਧਰ - ਮਨੁੱਖਤਾ ਦੀ ਸੇਵਾ ਵਿਚ ਲੱਗੀ ਖਾਲਸਾ ਏਡ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਦਰਅਸਲ ਜਲੰਧਰ ਤੋਂ ਖਾਲਸਾ ਏਡ ਦੇ ਇਕ ਵਲੰਟੀਅਰ ਦੀ ਮੌਤ ਹੋ ਗਈ ਹੈ ਇਸ ਖ਼ਬਰ ਦੀ ਜਾਣਕਾਰੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ ਹਾਲਾਂਕਿ ਇਸ ਸਿੱਖ ਨੌਜਵਾਨ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਅਣਥੱਕ ਸੇਵਾਦਾਰ 24 ਸਾਲਾ ਵੀਰ ਜੁਗਰਾਜ ਸਿੰਘ ਜਲੰਧਰ ਰਹਿਣ ਵਾਲਾ ਹੈ।